| What is Monopoly Stocks in Punjabi | | What is Monopoly in Punjabi |
ਹੈਲੋ ਦੋਸਤੋ, ਕਿਵੇਂ ਹੋ ਸਭ । ਅੱਜ ਅਸੀਂ Monopoly Stock ਜਾਂ Monopoly ਬਾਰੇ ਗੱਲ ਕਰਾਂਗੇ । ਕਿਉਂ Monopoly ਸਟਾਕ ਵਿੱਚ ਨਿਵੇਸ਼ ਕਰਨਾ ਇੱਕ ਚੰਗਾ ਵਿਕਲਪ ਹੋ ਸਕਦਾ ਹੈ । ਪਰ ਇਸ ਤੋ ਪਹਿਲਾ Stock Market ਕੀ ਹੈ, ਇਸ ਬਾਰੇ ਤੁਹਾਨੂੰ ਮੇਰਾ Stock Market ਵਾਲਾ ਬਲਾਗ ਪੜਨਾ ਚਾਹੀਦਾ ਹੈ । Monopoly ਵਿੱਚ, ਨਿਵੇਸ਼ਕ ਕੇਵਲ ਉਹ ਕੰਪਨੀਆਂ ਵਿੱਚ ਪੈਸਾ ਲਗਾਉਂਦੇ ਹਨ ਜੋ ਆਪਣੇ ਖੇਤਰ ਵਿੱਚ ਇੱਕ ਹੀ ਕੰਪਨੀ ਹੈ ਜਿਸ ਦਾ ਕੋਈ ਮੁੱਕਾਬਲਾ ਨਹੀਂ ਹੈ । ਇਸ ਦਾ ਮਤਲਬ ਹੈ ਉਹਨਾਂ ਦੇ ਪਾਸ ਕੋਈ ਪ੍ਰਤਿਯੋਗੀ ਨਹੀਂ ਹੁੰਦਾ, ਜਿਸ ਨਾਲ ਉਹ ਆਪਣੇ ਉਤਪਾਦਾਂ ਅਤੇ ਸੇਵਾਵਾਂ ਦੀ ਕੀਮਤਾਂ ਆਪਣੇ ਅਨੁਸਾਰ ਰਖ ਸਕਦੇ ਹਨ । ਜਿਸ ਨਾਲ ਉਨਾਂ ਨੂੰ ਜ਼ਿਆਦਾ ਲਾਭ ਮਿਲਦਾ ਹੈ ।
ਇਸ ਨਾਲ ਇਨ ਕੰਪਨੀਆਂ ਵਿਚ ਨਿਵੇਸ਼ ਕਰਨ ਤੇ ਨੁਕਸਾਨ ਦਾ ਜੋਖਮ ਵੀ ਘਟ ਹੋ ਜਾਂਦਾ ਹੈ । ਕਿਉਂਕਿ ਇਹ ਕੰਪਨੀਆਂ ਆਪਣੇ ਖੇਤਰ ਵਿੱਚ ਅਕੇਲੀਆ ਜਾਂ Monopoly ਰੱਖਦੀਆਂ ਹਨ, ਉਹਨਾਂ ਨੂੰ ਪ੍ਰਤਿਯੋਗੀ ਦਾ ਕੋਈ ਭੈਅ ਨਹੀਂ ਹੁੰਦਾ । ਇਸ ਨਾਲ ਜੇ ਕਿਸੀ ਕੰਪਨੀ ਦੇ ਉਤਪਾਦਾਂ ਦੀ ਮੰਗ ਹਮੇਸ਼ਾ ਵਧਦੀ ਹੈ, ਤਾਂ ਨਿਵੇਸ਼ਕਾਂ ਨੂੰ ਚੰਗਾ ਫਾਇਦਾ ਹੋ ਸਕਦਾ ਹੈ ।
| What is Monopoly Stocks in Punjabi | | What is Monopoly in Punjabi |
ਉਦਾਹਰਨ ਦੇ ਤੌਰ ‘ਤੇ, IRCTC ਇੱਕ Monopoly ਕੰਪਨੀ ਹੈ ਜੋ Indian Railway ਦੀ ਸੇਵਾਵਾਂ ਪ੍ਰਦਾਨ ਕਰਦੀ ਹੈ । ਇਸਦਾ ਮਤਲਬ ਹੈ ਕਿ ਰੇਲ ਯਾਤਰਾ ਨਾਲ ਜੁੜੀ ਸਾਰੀ ਸੇਵਾਵਾਂ ਅਤੇ ਉਤਪਾਦ ਇਸੇ ਕੰਪਨੀ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ । ਇਸ ਨਾਲ IRCTC ਨੂੰ ਆਪਣੀ ਕੀਮਤਾਂ ਆਪਣੀ ਇੱਛਾ ਅਨੁਸਾਰ ਤਿਆਰ ਕਰਨ ਦਾ ਅਧਿਕਾਰ ਹੁੰਦਾ ਹੈ, ਜਿਸ ਕਰਕੇ ਉਸਨੂੰ ਵੱਡਾ ਲਾਭ ਮਿਲਦਾ ਹੈ ।
ਪਰ, ਇਸ ਨਿਵੇਸ਼ ਵਿੱਚ ਕੁਝ ਜੋਖਿਮ ਵੀ ਹੁੰਦਾ ਹੈ ਇਹ ਧਿਆਨ ਦੇਣ ਵਾਲੀ ਗੱਲ ਹੈ । ਕਿਉਂਕਿ ਇਸ ਵਿਚ ਕਿਸੇ ਪ੍ਰਤਿਯੋਗੀ ਦੇ ਆਨ ਦੀ ਕਾਰਨ, ਕੰਪਨੀਆਂ ਦੀ ਮੰਗ ਘੱਟ ਜਾਂਦੀ ਹੈ, ਜਿਸ ਕਰਕੇ ਉਨਾਂ ਦੀ ਕਮਾਈ ਤੇ ਅਸਰ ਪੈ ਸਕਦਾ ਹੈ ।
Monopoly Stock ਵਿੱਚ ਨਿਵੇਸ਼ ਕਰਨ ਦੇ ਫਾਇਦੇ ਅਤੇ ਨੁਕਸਾਨ ਧਿਆਨ ਵਿੱਚ ਰੱਖਣੇ ਚਾਹੀਦੇ ਹਨ । ਇਸ ਦਾ ਕੀ ਕੀ ਫਾਇਦੇ ਅਤੇ ਨੁਕਸਾਨ ਹਨ ਜੋ ਮੈ ਤੁਹਾਨੂੰ ਹੇਠਾਂ ਦਸੇ ਹਨ।
| What is Monopoly Stocks in Punjabi | | What is Monopoly in Punjabi |
Monopoly Stock: ਫਾਇਦੇ ਅਤੇ ਨੁਕਸਾਨ
ਫਾਇਦੇ Advantage
1. ਪ੍ਤਿਯੋਗੀ ਦਾ ਘਟ ਹੋਣਾ ਹੈ।
ਆਪਣੇ ਉਦਯੋਗ ਵਿੱਚ Monopoly ਰੱਖਣ ਵਾਲੀ ਕੰਪਨੀਆਂ ਦੇ ਘਟ ਪ੍ਰਤਿਯੋਗੀ ਹੋਣ ਦੇ ਕਾਰਨ । ਉਨਾਂ ਨੂੰ ਉਨਾਂ ਦੇ ਉਤਪਾਦਾਂ ਜਾਂ ਸੇਵਾਵਾਂ ‘ਤੇ ਵੱਡਾ ਨਿਯੰਤਰਣ ਮਿਲਦਾ ਹੈ । ਉਹ ਮੰਗ ਅਨੁਸਾਰ ਮੁੱਲ ਤਿਆਰ ਕਰ ਸਕਦੇ ਹਨ ਬਿਨਾਂ ਕਿਸੇ ਪ੍ਰਤਿਯੋਗੀ Competitor ਦੀ ਚਿੰਤਾ ਕੀਤੇ ।
2. ਘੱਟ ਖਤਰਾ।
Monopoly Stock ਨੂੰ ਦੂਜੇ ਸਟਾਕਾਂ ਦੀ ਤੁਲਨਾ ਵਿੱਚ ਘੱਟ ਖਤਰਾ ਵਾਲਾ ਮਾਨਿਆ ਜਾਂਦਾ ਹੈ । ਕਿਉਂਕਿ Monopoly Company ਆਪਣੇ ਉਦਯੋਗ ਵਿੱਚ ਚੰਗੀ ਹੁਦੀਆਂ ਹਨ । ਇਨ੍ਹਾਂ ਨੂੰ ਬਾਜ਼ਾਰ ਵਿੱਚ ਪ੍ਰਤਿਯੋਗੀ ਦਾ ਦਬਾਅਵਾਂ ਦਾ ਘੱਟ ਅਸਰ ਹੁੰਦਾ ਹੈ ।
3. ਬ੍ਰਾਂਡ ਅਤੇ ਪਛਾਣ
Monopoly Company ਦੇ ਕੋਲ ਅਕਸਰ ਮਜ਼ਬੂਤ ਬਰਾਂਡ ਪਛਾਣ ਅਤੇ ਗਾਹਕ ਵਫ਼ਾਦਾਰੀ ਹੁੰਦੀ ਹੈ । ਉਹਨਾਂ ਦਾ ਬਾਜ਼ਾਰ ਵਿੱਚ ਮਹੱਤਵਪੂਰਣ ਸਥਾਨ ਹੁੰਦਾ ਹੈ, ਜੋ ਉਨ੍ਹਾਂ ਨੂੰ ਪ੍ਰਮੁੱਖ ਰੂਪ ਵਿੱਚ ਲਾਭ ਪ੍ਰਦਾਨ ਕਰਦਾ ਹੈ ।
| What is Monopoly Stocks in Punjabi | | What is Monopoly in Punjabi |
ਨੁਕਸਾਨ Disadvantages :
1 ਬਾਜ਼ਾਰ ‘ਤੇ ਇਹ ਨਿਰਭਰ ਹੈ।
Monopoly Stock ਇੱਕ ਹੀ ਕੰਪਨੀ ਜਾਂ ਉਦਯੋਗ ਤੇ ਜ਼ਿਆਦਾ ਨਿਰਭਰ ਹੁੰਦੀਆਂ ਹਨ । ਇਸ ਦਾ ਮਤਲਬ ਹੈ ਕਿ ਕਿਸੇ ਕੰਪਨੀ ਦੇ ਖਿਲਾਫ ਗਤੀਵਿਧੀਆਂ ਵਿੱਚ ਜਾਂ ਨਿਵੇਸ਼ ਜਾਂ ਅਵਰੋਧ ਤੇ ਇੱਕੋ ਜਾਂ ਵਧੇਰੇ ਪ੍ਰਭਾਵ ਪੈ ਸਕਦੇ ਹਨ ।
2 ਗੁਣਵੱਤਾ
Monopoly Company ਨੂੰ ਆਪਣੇ ਉਤਪਾਦਾਂ ਜਾਂ ਸੇਵਾਵਾਂ ਵਿੱਚ ਨਵੇਂ ਜਾਂ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਕੋਈ ਪ੍ਰੇਰਣਾ ਨਹੀਂ ਹੁੰਦੀ । ਕਿਉਂਕਿ ਉਨਾਂ ਦਾ ਕੋਈ Competitor ਨਹੀਂ ਹੁੰਦਾ।