Active and Passive Income in Punjabi

Spread the love

| Active and passive income in Punjab | | Active income in Punjab | | Passive Income in punjabi |

ਅੱਜ ਮੈਂ ਤੁਹਾਨੂੰ ਇਹ ਦੱਸਾਗਾ ਕਿ ਏਕਟਿਵ ਆਮਦਨ Active Income ਅਤੇ ਪੈਸਿਵ ਆਮਦਨ Passive Income ਕੀ ਹੁੰਦੀਆਂ ਹਨ, ਪਰ ਇਸ ਤੋਂ ਪਹਿਲਾਂ, ਮੈਂ ਤੁਹਾਨੂੰ ਇਹ ਵੀ ਦੱਸਾਗਾ ਕਿ ਆਮਦਨ Income ਕੀ ਹੈ ।

Income ਦਾ ਮਤਲਬ ਹੈ ਕਿ ਅਸੀਂ ਆਪਣਾ ਕੀਮਤੀ ਸਮਾਂ ਕਿਸੇ ਕੰਮ ਨੂੰ ਪੂਰਾ ਕਰਨ ਲਈ ਦੈ ਰਹੇ ਹਾਂ ਅਤੇ ਉਸ ਕੰਮ ਨੂੰ ਪੂਰਾ ਕਰਨ ਦੇ ਬਾਅਦ ਜੋ ਪੈਸੇ ਸਾਨੂੰ ਮਿਲਦੇ ਹਨ, ਉਸ ਪੈਸੇ ਨੂੰ ਅਸੀਂ ਆਮਦਨ Income ਕਹਿੰਦੇ ਹਨ । ਆਮਦਨ Income ਉਹ ਰੁੱਪਏ ਹਨ ਜੋ ਅਸੀਂ ਨਿਰਧਾਰਿਤ ਮਾਤਰਾ ਅਤੇ ਨਿਯਮਿਤ ਅੰਤਰਾਲ ਤੇ ਪ੍ਰਾਪਤ ਕਰਦੇ ਹਾਂ ।

ਆਮਦਨ Income ਸਾਨੂੰ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਬਹੁਤ ਜਰੂਰੀ ਹੈ । ਅਮਦਨ Income ਸਾਨੂੰ ਕਈ ਤਰੀਕਿਆਂ ਨਾਲ ਪ੍ਰਾਪਤ ਹੁੰਦੀ ਹੈ, ਜਿਵੇਂ ਕਿ ਨੌਕਰੀ ਤੋਂ ਆਣ ਵਾਲੇ ਪੈਸੇ ਨੂੰ ਅਸੀਂ ਆਮਦਨ ਕਿਹ ਸਕਦੇ ਹੈ, ਕਾਰੋਬਾਰ Business ਤੋਂ ਆਨ ਵਾਲੇ ਪੈਸੇ, ਕਿਰਾਏ ਤੋਂ ਆਨ ਵਾਲੇ ਪੈਸੇ, ਆਦਿ ਨੂੰ ਅਸੀ ਆਮਦਨ Income ਕਹਿੰਦੇ ਹਾਂ ।

ਆਮਦਨ Income ਦੇ ਪ੍ਰਕਾਰ ਦੀ ਹੁੰਦੀ ਹੈ ।

1. ਐਕਟਿਵ ਆਮਦਨ Active Income

2. ਪੈਸਿਵ ਆਮਦਨ (Passive Income)

1. ਐਕਟਿਵ ਆਮਦਨ (Active Income)

ਐਕਟਿਵ ਆਮਦਨ Active Income ਦਾ ਸਿੱਧਾ ਮਤਲਬ ਹੈ ਕਿ ਉਹ ਪੈਸੇ ਜਾਂ ਆਮਦਨ ਜੋ ਅਸੀਂ ਆਪਣੀ ਮਹਿਨਤ ਨਾਲ ਕਮਾਂ ਕੇ ਹਾਸਿਲ ਕਰਦੇ ਹਾਂ । ਐਕਟਿਵ ਆਮਦਨ Active Income ਨੂੰ ਅਸੀਂ ਸਮਾਂ = ਪੈਸੇ (Time = Money) ਕਹ ਸਕਦੇ ਹਾਂ । ਜਿਵੇਂ ਕਿ ਸਾਨੂੰ ਕੋਈ ਕੰਮ ਕਰਨ ਲਈ 2 ਘੰਟੇ ਲਗਦੇ ਹਨ, ਉਸ ਵੇਲੇ ਸਾਨੂੰ ਉਸ ਕੰਮ ਦੇ ਪੈਸੇ ਵੀ 2 ਘੰਟੇ ਦੇ ਹਿਸਾਬ ਨਾਲ ਮਿਲਦੇ ਹਨ । ਐਕਟਿਵ ਆਮਦਨ Active Income ਵਿੱਚ ਅਸੀਂ ਜਿਆਦਾ ਪੈਸੇ ਬਣਾ ਜਾਂ Financial Free ਨਹੀ ਹੈ ਸਕਦੇ, ਕਿਉਂਕਿ ਇੱਕ ਵਿਅਕਤੀ ਇੱਕ ਦਿਨ ਵਿੱਚ ਜਿਆਦਾ ਕੰਮ ਨਹੀ ਕਰ ਸਕਦਾ, ਉਸਨੂੰ ਆਰਾਮ ਦੀ ਵੀ ਲੋੜ ਹੁੰਦੀ ਹੈ ।

ਐਕਟਿਵ ਆਮਦਨ ਦਾ ਵੱਡਾ ਨੂਕਸਾਨ ਇਹ ਹੈ ਕਿ ਜਦੋਂ ਤੱਕ ਅਸੀ ਕੰਮ ਕਰ ਰਹੇ ਹਾਂ ਤਦ ਤੱਕ ਅਸੀਂ ਪੈਸਾ ਕਮਾ ਸਕਦੇ ਹਾ, ਪਰ ਜਦੋਂ ਕਿਸੇ ਵਿਆਕਤੀ ਨੂੰ ਬਿਮਾਰੀ ਜਾਂ ਵਿਅਕਤੀ ਕੰਮ ਕਰਨ ਯੋਗ ਨਹੀਂ ਰਹਿੰਦਾ ਤਾਂ ਸਾਨੂੰ ਸਾਡੀ ਆਮਦਨ Income ਵੀ ਰੁਕ ਜਾਂਦੀ ਹੈ । ਐਕਟਿਵ ਆਮਦਨ ਦੇ ਉਦਾਹਰਣਾਂ ਵਿੱਚ ਜਾਬ ਤੋਂ ਆਣ ਵਾਲੀ ਆਮਦਨ, ਬਿਜ਼ਨਸ ਤੋਂ ਆਣ ਵਾਲੀ ਆਮਦਨ ਆਦਿ ਸ਼ਾਮਲ ਹਨ ।

| Active and passive income in Punjab | | Active income in Punjab | | Passive Income in punjabi |
2. ਪੈਸਿਵ ਆਮਦਨ Passive Income

ਪੈਸਿਵ ਆਮਦਨ Passive Income ਐਕਟਿਵ ਆਮਦਨ Active Income ਤੋਂ ਬਹੁਤ ਵੱਖਰੀ ਹੈ, ਇਸ ਵਿੱਚ ਤੁਹਾਨੂੰ ਸਿਰਫ ਇੱਕ ਵਾਰ ਮਹਿਨਤ ਕਰਨੀ ਹੁੰਦੀ ਹੈ ਅਤੇ ਫਿਰ ਉਸ ਮਹਿਨਤ ਤੋਂ ਬਾਅਦ ਬਿਨਾਂ ਕੁਝ ਕੀਤੇ ਤੁਹਾਨੂੰ ਲੰਬੇ ਸਮੇਂ ਤੱਕ ਆਮਦਨ ਹੋ ਸਕਦੇ ਹਾਂ ।

| Active and passive income in Punjab | | Active income in Punjab | | Passive Income in punjabi |

ਐਕਟਿਵ ਆਮਦਨ Active Income ਵਿੱਚ ਤੁਸੀਂ ਸੋਂਦੇ ਹੋਏ ਪੈਸਾ ਨਹੀ ਕਮਾ ਸਕਦੇ, ਪਰ ਪੈਸਿਵ ਆਮਦਨ ਵਿੱਤ ਤੁਸੀਂ ਸੋਂਦੇ ਹੋਏ ਵੀ ਪੈਸਾ ਕਮਾ ਸਕਦੇ ਹੋ । ਪੈਸਿਵ ਆਮਦਨ Passive Income ਦੇ ਬਾਰੇ ਇੱਕ ਗੱਲ ਹੈ ਕਹਿ ਜਾਂਦੀ ਹੈ ਕਿ ਜੇ ਤੁਸੀਂ ਸੋਣ ਦੇ ਸਮੇਂ ਪੈਸੇ ਨਹੀਂ ਕਮਾ ਰਹੇ ਹੋ ਤਾਂ ਤੁਹਾਨੂੰ ਸਾਰੀ ਉਮਰ ਲਈ ਹੀ ਪੈਸਾ ਕਮਾਉਣਾ ਪੈਵੇਗਾ । ਪੈਸਿਵ ਆਮਦਨ Passive Income ਦੀ ਮਦਦ ਨਾਲ ਤੁਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦੇ ਹੋ ਅਤੇ ਸਮੇਂ ਤੋ ਪਹਿਲਾਂ ਹੀ ਰਿਟਾਇਰ ਹੋ ਸਕਦੇ ਹੋ ।

ਉਦਾ ਤਾਂ ਪੈਸਿਵ ਆਮਦਨ ਕਮਾਉਣ ਦੇ ਕਈ ਸਾਧਨ ਹਨ ਅਤੇ ਉਹ ਸਾਥਨ ਮੈਂ ਤੁਹਾਨੂੰ ਕਿਸੇ ਹੋਰ ਬਲੌਗ blog ਵਿੱਚ ਦਸਾਂਗਾ, ਪਰ ਪੈਸਿਵ ਆਮਦਨ ਦਾ ਇੱਕ ਉਦਾਹਰਣ ਤੁਹਾਨੂੰ ਜ਼ਰੂਰ ਦਸਗਾਂ । ਤੁਸੀ ਬਹੁਤ ਮਹਿਨਤ ਕਰਕੇ ਇੱਕ 2 ਮੰਜ਼ਿਲ ਘਰ ਬਣਾਇਆ ਅਤੇ ਇੱਕ ਮੰਜਿਲ ਨੂੰ ਕਿਰਾਏ ਤੇ ਦਿੱਤਾ, ਉਸ ਕਿਰਾਏ ਤੋ ਆਈ Income ਨੂੰ ਤਸੀ ਪੈਸਿਵ ਆਮਦਨ ਕਹਿ ਸਕਦੇ ਹੋਂ, ਕਿਉਂਕਿ ਤੁਸੀ ਕੋਈ ਕੰਮ ਨਹੀ ਕਰ ਰਹੇ ਪਰ ਫਿਰ ਵੀ ਤੁਹਾਨੂੰ Income ਆ ਰਹੀ ਹੈ ।

ਕਹਾਣੀ

ਅੰਤ ਵਿੱਚ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਗਾ ਜਿਸ ਨਾਲ ਤੁਸੀਂ ਐਟਿਵ ਆਮਦਨ ਅਤੇ ਪੈਸਿਵ ਆਮਦਨ ਬਾਰੇ ਚੰਗੀ ਤਰ੍ਹਾਂ ਨਾਲ ਜਾਣ ਸਕਦੇ ਹੋ । ਇਹ ਕਹਾਣੀ ਰਾਮ ਅਤੇ ਸ਼ਾਮ ਬਾਰੇ ਹੈ । ਰਾਮ ਅਤੇ ਸ਼ਾਮ ਇੱਕ ਪਿੰਡ ਵਿੱਚ ਰਹਿੰਦੇ ਸਨ, ਉਹ ਇਕ ਦੂਜੇ ਦੇ ਦੋਸਤ ਵੀ ਸਨ । ਉਹ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ ਕਿ ਹੁਣ ਅਸੀ ਵੱਡੇ ਹੋ ਗਏ ਹਾਂ ਅਤੇ ਹੁਣ ਸਾਨੂੰ ਪੈਸਾ ਕਮਾਉਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣੀਆਂ ਜਰੂਰਤਾਂ ਪੂਰੀ ਕਰ ਸਕੇ । ਇਸ ਉੱਤੇ, ਰਾਮ ਸ਼ਾਮ ਨੂੰ ਕਹਿਦਾ ਹੈ ਕਿ ਇਸ ਪਿੰਡ ਦੀਆਂ ਔਰਤਾਂ ਪਾਣੀ ਭਰਨ ਲਈ ਪਹਾੜ ਤੇ ਚੜ੍ਹ ਕੇ ਤਾਲਾਬ ਤੋਂ ਪਾਣੀ ਲੈਣ ਜਾਨਦਿਆਂ ਹਨ । ਤਾਂ ਇਸ ਪਿੰਡ ਨੂੰ ਪਾਣੀ ਦੀ ਬੜੀ ਲੋੜ ਹੈ ।

ਇਸ ਦੇ ਬਾਰੇ ਰਾਮ ਨੇ ਸ਼ਾਮ ਨੂੰ ਕਿਹਾ ਕਿ ਅਸੀਂ ਪਹਾੜ ਤੇ ਚੜ੍ਹ ਕੇ ਪਾਣੀ ਭਰ ਲੈਂਦੇ ਹਾਂ ਅਤੇ ਉਸ ਪਾਣੀ ਨੂੰ ਕੁੱਜ ਪੈਸਿਆਂ ਵਿੱਚ ਵੇਚਾਗੇ, ਜਿਸ ਨਾਲ ਸਾਨੂੰ ਪੈਸੇ ਆਨੇ ਸ਼ੁਰੂ ਹੋ ਜਾਣਗੇ ਅਤੇ ਸਾਡੀ ਜ਼ਰੂਰਤਾਂ ਪੂਰੀ ਹੋ ਜਾਨਗਿਆਂ ।

| Active and passive income in Punjab | | Active income in Punjab | | Passive Income in punjabi |

ਰਾਮ ਅਤੇ ਸ਼ਾਮ ਦੋਂਵੇਂ ਇਸ ਕੰਮ ਵਿੱਚ ਲੱਗ ਜਾਂਦੇ ਹਨ ਅਤੇ ਬਿਲਕੁਲ ਉਹੀ ਹੁੰਦਾ ਹੈ ਜੋ ਉਹ ਸੋਚ ਰਹੇ ਹੁੰਦੇ ਹਨ, ਉਨ੍ਹਾਂ ਨੂੰ ਪੈਸੇ ਆਣਾ ਸ਼ੁਰੂ ਹੋ ਜਾਂਦੇ ਹਨ । ਪਰ ਕੁਝ ਸਾਲਾਂ ਬਾਅਦ, ਰਾਮ ਅਤੇ ਸ਼ਾਮ ਥੱਕਾਨ ਮਹਿਸੂਸ ਕਰਨ ਲੱਗਦੇ ਹੈ । ਇਸ ਦਾ ਕਾਰਨ ਇਹ ਹੂੰਦਾ ਹੈ ਕਿ ਰਾਮ ਅਤੇ ਸ਼ਾਮ ਹੁਣ ਬੂੜੇ ਹੋ ਰਹੇ ਹਨ ਅਤੇ ਉਹ ਹੁਣ ਉਨਾ ਕੰਮ ਨਹੀ ਕਰ ਸਕਦੇ ਜਿਨਾ ਉਹ ਪਹਿਲਾਂ ਕਰਦੇ ਸਨ । ਰਾਮ ਨੇ ਹੁਣ ਸੋਚਣਾ ਸ਼ੁਰੂ ਕੀਤਾ ਕਿ ਕਿਉਂ ਨਾ ਕੁਝ ਕੀਤਾ ਜਾਵੇ ਕਿ ਉਸੇ ਬਾਰ – ਬਾਰ ਪਹਾੜ ਚੜ੍ਹ ਕੇ ਤਾਲਾਬ ਤੋਂ ਪਾਣੀ ਨਾ ਭਰਨਾ ਪਵੇ । ਸੋਚਦੇ ਸੋਚਦੇ ਰਾਮ ਨੂੰ ਇੱਕ ਤਰੀਕਾ ਸਮਝ ਆਉਂਦਾ ਹੈ । ਉਹ ਅਗਲੇ ਦਿਨ ਸ਼ਾਮ ਦੇ ਕੋਲ ਜਾਂਦਾ ਹੈ ਅਤੇ ਕਹਿਦਾ ਹੈ ਕਿ ਮੇਰੇ ਕੋਲ ਇੱਕ ਤਰੀਕਾ ਹੈ ।

ਜਿਸ ਕਰਕੇ ਸਾਨੂੰ ਬਾਰ-ਬਾਰ ਪਹਾੜ ਤੇ ਚੜਨ ਦੀ ਲੋੜ ਨਹੀਂ ਪਵੈਗੀ । ਰਾਮ ਸ਼ਾਮ ਨੂੰ ਕਹਿੰਦਾ ਹੈ ਕਿ ਕਿਉਂ ਨਾ ਤਾਲਾਬ ਤੋ ਲੈ ਕੇ ਪਿੰਡ ਤੱਕ ਇੱਕ ਪਾਇਪ ਲਾਇਨ ਲਗਾਈ ਜਾਵੇ । ਜਿਸ ਤੋ ਪਾਣੀ ਪਿੰਡ ਤੱਤ ਆਪਣੇ ਆਪ ਆ ਜਾਵੇਗਾ । ਰਾਮ ਨੇ ਸ਼ਾਮ ਨੂੰ ਕਿਹਾ ਕਿ ਇਸ ਵਿੱਚ ਬਹੁਤ ਸਾਰਾ ਸਮਾਂ ਲੱਗੇਗਾ । ਰਾਮ ਨੇ ਸ਼ਾਮ ਦੀ ਇਸ ਸਲਾਹ ਨੂੰ ਅਸਵੀਕਾਰ ਕਰ ਦਿੱਤਾ । ਪਰ ਰਾਮ ਨੇ ਇਸ ਕੰਮ ਨੂੰ ਸ਼ੁਰੂ ਕਰ ਦਿੱਤਾ, ਕਿਉਂਕਿ ਰਾਮ ਨੂੰ ਪਤਾ ਹੈ ਕਿ ਇੱਕ ਵਾਰ ਪਾਈਪ ਲਾਈਨ ਪਿੰਡ ਤੱਕ ਆ ਗਈ, ਤਾਂ ਉਸ ਨੂੰ ਬਾਰ-ਬਾਰ ਪਹਾੜ ਚੜ ਕੇ ਪਾਣੀ ਨਹੀਂ ਭਰਨਾ ਪੈਣਾ ।

| Active and passive income in Punjab | | Active income in Punjab | | Passive Income in punjabi |

ਰਾਮ ਰੋਜ਼ ਪਾਣੀ ਲੈਣ ਜਾਂਦਾ ਹੈ ਅਤੇ ਪਾਣੀ ਬੇਚਨ ਤੋਂ ਬਾਅਦ, ਉਹ ਰੋਜ਼ ਥੋੜੀ ਥੋੜੀ ਪਾਈਪ ਲਾਈਨ ਬਿਛਾਉਣਾ ਸ਼ੁਰੂ ਕਰ ਦੇਂਦਾ ਹੈ । ਕੁਝ ਸਾਲਾਂ ਬਾਅਦ, ਰਾਮ ਨੂੰ ਪਾਇਪ ਲਾਈਨ ਲਗਾਉਣ ਵਿੱਚ ਸਫਲਤਾਂ ਮਿਲ ਜਾਂਦੀ ਹੈ ਅਤੇ ਸ਼ਾਮ ਉਸੀ ਤਰੀਕੇ ਨਾਲ ਮਹਿਨਤ ਕਰਦਾ ਰਹਿੰਦਾ ਹੈ । ਜਦੋ ਰਾਮ ਦੀ ਪਾਈਪ ਲਾਈਨ ਤਿਆਰ ਹੋ ਜਾਂਦੀ ਹੈ ਅਤੇ ਉਸ ਵਿੱਚੋ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ । ਇਸ ਤੋਂ ਬਾਅਦ, ਰਾਮ ਨੂੰ ਕੁਜ ਕਰੇ ਬਿਨਾ ਪੈਸੇ ਆਣਾ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਹੁਣ ਰਾਮ ਪਹਾੜ ਨਹੀਂ ਚੜਦਾ, ਉਹ ਸਿਰਫ ਨਲ ਤੋਂ ਪਾਣੀ ਭਰ ਕੇ ਪਿੰਡ ਵਾਲਿਆਂ ਨੂੰ ਪੈਸੇ ਵਿੱਚ ਦੇ ਦਿੰਦਾ ਹੈ । ਇਸ ਕਾਰਨ, ਸ਼ਾਮ ਦਾ ਕੰਮ ਬੰਦ ਹੋ ਜਾਂਦਾ ਹੈ ਕਿਉਂਕਿ ਹੁਣ ਲੋਕ ਰਾਮ ਤੋਂ ਪਾਣੀ ਲੈ ਸਕਦੇ ਹਨ । ਹੁਣ ਰਾਮ ਬਿੰਨਾ ਪਹਾੜ ਚੜ੍ਹੇ ਅਤੇ ਬਿਨਾ ਕੁਝ ਕੀਤੇ ਵੀ ਪੈਸੇ ਕਮਾਉਣ ਲੱਗ ਜਾਂਦਾ ਹੈ ।

| Active and passive income in Punjab | | Active income in Punjab | | Passive Income in punjabi |

ਇਸ ਕਹਾਣੀ ਵਿੱਚ ਰਾਮ Active Income ਕੰਮਾ ਰਿਹਾ ਹੈ ਅਤੇ ਉਹ ਬੁਡਾ ਹੋ ਜਾਂਦਾ ਹੈ ਜਿਸ ਕਾਰਨ ਉਸਦਾ ਕੰਮ ਬੰਦ ਹੋ ਜਾਂਦਾ ਹੈ ਅਤੇ ਰਾਮ Passive Income ਤੇ ਕੰਮ ਕਰਦਾ ਹੈ । ਉਹ ਇੱਕ ਵਾਰ ਮਹਿਨਤ ਕਰਦਾ ਹੈ ਇੱਕ ਵਾਰ ਮਹਿਨਤ ਕਰਨ ਤੋਂ ਬਾਅਦ, ਹੁਣ ਉਸ ਨੂੰ ਬਿਨਾ ਕੁਝ ਕੀਤੇ ਵੀ ਪੈਸੇ ਆਏ ਸ਼ੁਰੂ ਹੋ ਜਾਂਦੇ ਹਨ ।

ਅਜ ਦੇ ਲਈ ਇੰਨਾ ਹੀ, ਜੇ ਤੁਹਾਨੂ ਇਹ ਬਲਾਗ ਚੰਗਾ ਲੱਗਾ ਤਾ Like, Share ਜ਼ਰੂਰ ਕਰੋ ਅਤੇ Notification ਨੂੰ Allow ਕਰੋ ਤਾਂ ਕਿ ਜਦ ਵੀ ਮੈਂ ਕੋਈ ਬਲੋਗ ਲਿਖਾ ਤਾਂ ਉਸਦੀ Notification ਤੁਹਾਨੂੰ ਸਭ ਤੋਂ ਪਹਿਲਾ ਮਿਲੇ ।

920cookie-checkActive and Passive Income in Punjabi

Leave a Comment