Biography of Warren Buffett in Punjabi

Spread the love

| Biography of Warren Buffett in Punjabi |

ਸਟਾਕ ਮਾਰਕਟ ਕੀ ਹੈ, ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਤੁਹਾਨੂੰ Warren Buffett ਦੀ ਜੀਵਨੀ ਬਾਰੇ ਦਸਾਂਗਾ ਕਿ ਕਿਵੇਂ ਇਹ ਸਾਧਾਰਣ ਇਨਸਾਨ ਅੱਜ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਮਾਨਿਆ ਜਾਂਦਾ ਹੈ । ਇਸਨੇ ਜੋ ਵੀ ਪੈਸਾ ਕਮਾਇਆ ਹੈ, ਉਹ ਸਿਰਫ ਅਤੇ ਸਿਰਫ ਸਟਾਕ ਮਾਰਕਟ ਤੋਂ ਹੀ ਕਮਾਇਆ ਹੈ । Warren Buffett ਨੇ 13 ਸਾਲ ਦੀ ਉਮਰ ਵਿੱਚ ਹੀ ਇਹ ਕਿਹਾ ਸੀ ਕਿ “ਜਾਂ ਤਾਂ ਮੈਂ 35 ਸਾਲ ਦੀ ਉਮਰ ਤੋਂ ਪਹਿਲਾਂ ਹੀ ਅਮੀਰ ਹੋ ਜਾਵਾਂ ਜਾਂ Omaha ਦੀ ਸਭ ਤੋਂ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੂੰਗਾ ।

ਦੋਸਤਾਂ, ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਇੱਕ ਛੋਟੇ ਜੇ ਬੱਚੇ ਨੇ ਜਿਸ ਕੋਲ ਬਹੁਤ ਘੱਟ ਪੈਸੇ ਸੀਂ, ਉਹ ਅੱਜ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਹੈ । ਉਨ੍ਹਾਂ ਨੇ ਕਿਵੇਂ ਥੋੜੇ ਪੈਸੇ ਨੂੰ 30-32 ਸਾਲ ਦੀ ਉਮਰ ਤੱਕ 1 ਮਿਲੀਅਨ ਡਾਲਰ ਵਿੱਚ ਬਦਲ ਦਿੱਤਾ ਅਤੇ 1 ਮਿਲੀਅਨ ਡਾਲਰ ਨੂੰ ਕਈ ਬਿਲੀਅਨ ਡਾਲਰ ਵਿੱਚ ਬਦਲ ਦਿੱਤਾ ।

Biography of Warren Buffett in Punjabi

Warren Buffett ਦਾ ਜਨਮ 30 ਅਗਸਤ 1930 ਨੂੰ ਅਮਰੀਕਾ, ਓਮਾਹਾ ਵਿੱਚ ਹੋਇਆ ਸੀ । Warren Buffett ਦੇ ਪਿਤਾ Howard Buffett ਇੱਕ ਸਟਾਕ ਬ੍ਰੋਕਰ ਸਨ, ਯਾਨੀ ਕਿ ਉਹ ਦੂਜਿਆਂ ਲਈ ਸਟਾਕਸ ਖਰੀਦਣ ਜਾਂ ਵੇਚਣਾ ਕਰਦੇ ਸਨ, ਅਤੇ Warren Buffett ਦੀ ਮਾਂ ਘਰ ਵਿੱਚ ਕੰਮ ਕਰਦੀ ਸੀ । ਜਦੋਂ ਵਾਰਨ ਬਫੇਟ ਇੱਕ ਸਾਲ ਦੇ ਸੀ, ਤਾਂ ਉਨਾਂ ਦੇ ਮਾਤਾ ਪਿਤਾ ਨੇ ਆਪਣੀ ਸਾਰੀ ਬੱਚਤ ਖੋਹ ਕਰ ਦਿਤੀ ਸੀ ਕਿਉਂਕਿ ਜਿਸ ਬੈਂਕ ਵਿੱਚ ਵਾਰਨ ਦੀ ਪਰਿਵਾਰ ਦੀ ਸੇਵਿੰਗਜ਼ ਸੀ, ਉਹ ਬੈਂਕ ਬੰਦ ਹੋ ਚੁਕਾ ਸੀ ।

ਉਹਨੇ ਆਪਣੇ ਮਾਤਾ ਪਿਤਾ ਨੂੰ ਬੱਚਪਨ ਤੋਂ ਹੀ ਗਰੀਬੀ ਵਿੱਚ ਜੀਦੇ ਦੇਖਿਆ । ਉਨਾਂ ਦੀ ਮਾਂ ਇੱਕ ਟਾਈਮ ਦਾ ਖਾਣਾ ਨਹੀਂ ਖਾਤੀ ਸੀ, ਤਾਂ ਕਿ ਵਾਰਨ ਅਤੇ ਉਨਦੇ ਪਿਤਾ ਚੰਗੇ ਤਰ੍ਹਾਂ ਖਾਣਾ ਖਾ ਸਕਣ । ਇਸੇ ਗਰੀਬੀ ਨੂੰ ਦੇਖ ਕੇ ਵਾਰਨ ਨੇ 13 ਸਾਲ ਦੀ ਉਮਰ ਵਿੱਚ ਹੀ ਕਹਾ ਕਿ “ਜਾਂ ਤਾਂ ਮੈਂ 35 ਸਾਲ ਤੋਂ ਪਹਿਲਾਂ ਹੀ ਅਮੀਰ ਹੋ ਜਾਵਾਂ ਜਾਂ ਮੈਂ Omaha ਦੀ ਸੱਬ ਤੋਂ ਉੱਚੀ ਇਮਾਰਤ ਤੋਂ ਕੂਦ ਕੇ ਆਪਣੀ ਜਾਨ ਦੇ ਦੂੰਗਾ ।”

Biography of Warren Buffett in Punjabi

ਬੱਚਪਨ ਤੋਂ ਹੀ ਵਾਰੇਨ ਪੜਾਈ ਵਿੱਚ ਬਹੁਤ ਤੇਜ਼ ਸੀ ਅਤੇ ਉਹ ਚੀਜ਼ਾਂ ਆਸਾਨੀ ਨਾਲ ਯਾਦ ਰੱਖ ਲੈਂਦੇ ਸਨ । ਉਹ ਆਪਣੇ ਘਰ ਦੇ ਬਾਹਰ ਦੇਖਦੇ ਰਹਿੰਦੇ ਰਹੇ ਕਿ ਕੌਣ-ਕੌਣ ਸੀ ਕਾਰ ਉਸਦੇ ਘਰ ਦੇ ਸਾਮਣੇ ਆਈ ਅਤੇ ਉਨ ਕਾਰਾਂ ਦਾ ਨੰਬਰ ਨੋਟ ਕਰ ਲਿਆ ਕਰਦੇ ਸਨ । ਫਿਰ ਰਾਤ ਵਿੱਚ, ਉਹ ਉਨ ਕਾਰਾਂ ਦਾ ਨੰਬਰ ਦੇਖਦੇ ਅਤੇ ਇਹ ਵੀ ਦੇਖਦੇ ਕਿ ਕੌਣ ਸੀ ਕਾਰ ਉਨਦੇ ਘਰ ਦੇ ਸਾਮਣੇ ਜਿਆਦਾ ਵਾਰ ਆਈ ਹੈ । ਇੱਕ ਦਿਨ, ਵਾਰੇਨ ਨੇ ਕੋਲਡ ਡਰਿੰਕ ਮਸ਼ੀਨ ਵੇਖੀ ਅਤੇ ਉਹ ਰੋਜ਼ ਉਸ ਮਸ਼ੀਨ ਦੇ ਪਾਸ ਜਾ ਕੇ ਕੋਲਡ ਡਰਿੰਕ ਦੇ ਢੱਕਣ ਚਕਣੇ ਸ਼ੁਰੂ ਕਰ ਦਿੱਤਾ ।

ਉਸ ਨੇ ਇਸ ਤਰ੍ਹਾਂ ਇੱਕ ਮਹੀਨੇ ਤੱਕ ਕੀਤਾ ਅਤੇ ਇੱਕ ਮਹੀਨੇ ਬਾਅਦ ਉਹ ਢੱਕਣਾਂ ਗਿਣਨ ਲੱਗਾ । ਇਸ ਤਰ੍ਹਾਂ ਉਨ੍ਹਾਂ ਨੇ ਕਈ ਮਹੀਨੇ ਤੱਕ ਕੀਤਾ । ਕੁਝ ਮਹੀਨਿਆਂ ਬਾਅਦ, ਉਹਨੇ ਦੇਖਿਆ ਕਿ ਲੋਕ ਕੋਕਾ-ਕੋਲਾ ਜਿਆਦਾ ਪੀ ਰਹੇ ਹਨ । ਤੁਹਾਨੂੰ ਦੱਸਣਾ ਚਾਹੁੰਗਾ ਕਿ ਅੱਜ ਵੀ ਕੋਲਡ-ਡਰਿੰਕ ਦੇ ਮਾਮਲੇ ਵਿੱਚ ਵਾਰੇਨ ਦਾ ਸਭ ਤੋਂ ਪਸੰਦੀਦਾ ਸ਼ੇਅਰ ਕੋਕਾ-ਕੋਲਾ ਹੈ ।

Biography of Warren Buffett in Punjabi

Warren ਨੇ ਬਹੁਤ ਕਿਤਾਬਾਂ ਪੜ੍ਹੀਆਂ । ਕਿਤਾਬਾਂ ਪੜ੍ਹਦੇ ਪੜ੍ਹਦੇ ਉਸਨੂੰ ਇੱਕ ਕਿਤਾਬ ਮਿਲੀ ਜਿਸਦਾ ਨਾਮ ਸੀ “1000 ਤਰੀਕੇ 1000 ਡਾਲਰ ਕਮਾਉਣ ਦੇ“। ਉਸ ਕਿਤਾਬ ਵਿੱਚ ਕਈ ਸਾਰੇ ਆਈਡੀਆਜ਼ ਦਿੱਤੇ ਗਏ ਸਨ ਜਿਨ੍ਹਾਂ ਵਿੱਚੋਂ Warren ਨੂੰ ਵਜਨ ਮੀਟਰ ਦਾ ਆਈਡੀਆ ਬਹੁਤ ਪਸੰਦ ਆਇਆ । ਉਸਨੇ ਇੱਕ ਵਜਨ ਮੀਟਰ ਖਰੀਦ ਲਿਆ । ਵਜਨ ਮੀਟਰ ਦੇ ਇੱਸਤੇਮਾਲ ਕਰਨ ਲਈ ਉਸਨੇ ਲੋਕਾਂ ਤੋਂ ਪੈਸੇ ਲੈਣਾ ਸ਼ੁਰੂ ਕੀਤਾ, ਜੋ ਪੈਸੇ ਉਸਨੂੰ ਵਜਨ ਮੀਟਰ ਤੋਂ ਮਿਲੇ । ਉਹ ਪੈਸੇ ਨਾਲ ਇੱਕ ਹੋਰ ਵਜਨ ਮੀਟਰ ਖਰੀਦ ਲਿਆ । ਇਸ ਤਰ੍ਹਾਂ, ਉਸਨੇ ਵਜਨ ਮੀਟਰ ਨਾਲ ਬਹੁਤ ਸਾਰੇ ਪੈਸੇ ਕਮਾਏ ।

Warren ਨੇ ਕੰਮ ਦੇ ਮਾਮਲੇ ਵਿੱਚ ਕੋਈ ਸ਼ਰਮ ਨਹੀਂ ਕੀਤੀ, ਉਨ੍ਹਾਂ ਨੇ Magazine, Coca-Cola ਜਿਦਾ ਦੀ ਕਈ ਚੀਜ਼ਾਂ ਵੇਚੀਆਂ । ਇਥੇ ਤੱਕ ਕਿ ਉਹ ਸਵੇਰੇ ਉੱਠ ਕੇ ਖ਼ਬਰਾਂ ਵੇਚਣ ਵੀ ਸੀ । ਉਨਹਾਂ ਨੂੰ ਬਚਪਨ ਤੋਂ ਹੀ Compounding ਦਾ ਪਤਾ ਸੀ ਅਤੇ ਉਹ ਇਸ ਦੀ ਤਾਕਤ ਨੂੰ ਜਾਣਦੇ ਸਨ । ਉਨ੍ਹਾਂ ਨੇ ਇੱਕ ਕਿਸਾ ਸੁਣਿਆ ਸੀ ਕਿ ਕਿਵੇਂ ਇੱਕ ਗਰੂਰੀ ਰਾਜਾ ਨੇ ਇਸ Compounding ਵਿਚ ਫੱਸ ਕੇ ਆਪਣਾ ਸਾਰਾ ਕਿਲਾ ਵੀ ਵੇਚ ਦਿੱਤਾ ਸੀ । ਇਸ ਕਹਾਣੀ ਨੂੰ ਮੈਂ ਤੁਹਾਨੂੰ ਕਿਸੇ ਹੋਰ ਬਲੌਗ ਵਿਚ ਦਸਾਂਗਾ । ਜੇਕਰ ਤੁਹਾਨੂੰ ਨਹੀ ਪਤਾ ਕਿ Compounding ਦੀ ਤਾਕਤ ਕਿ ਹੈ, ਤਾਂ ਤੁਸੀਂ ਇਸ ਬਲੌਗ “Power of Compounding” ਨੂੰ ਪੜ੍ਹ ਸਕਦੇ ਹੋ ।

Biography of Warren Buffett in Punjabi

ਸਕੂਲ ਦੀ ਪੜਾਈ ਪੂਰੀ ਕਰਨ ਤੋਂ ਬਾਅਦ, ਵਾਰਨ ਆਪਣੇ ਪਿਤਾ ਦੀ ਗੱਲਬਾਤ ਤੇ Harvard University ਵਿੱਚ ਦਾਖ਼ਲਾ ਲੈਣ ਲਈ ਚਲੇ ਜਾਂਦੇ ਹਨ, ਪਰ ਉਸ University ਨੇ ਵਾਰੇਨ ਨੂੰ ਦਾਖ਼ਲਾ ਨਹੀ ਦਿਤਾ । ਜਿਸ ਤੇ ਵਾਰਨ ਨੇ ਕਿਹਾ ਕਿ ਚੰਗਾ ਹੇਇਆ ਕਿ Harvard ਵਾਲਿਆ ਨੇ ਮੇਨੂੰ ਨਹੀ ਲਿਤਾ । ਇਸ ਤੋਂ ਬਾਅਦ, ਉਹ Columbia University ਜਾਂਦੇ ਹਨ, ਜਿੱਥੇ ਵਾਰੇਨ ਨੂੰ ਦਾਖ਼ਲਾ ਮਿਲ ਜਾਂਦਾ ਹੈ । Columbia University ਵਿੱਚ ਵਾਰੇਨ ਨੂੰ ਇਕ ਪ੍ਰੋਫੈਸਰ Benjamin Graham ਮਿਲਾਦੇ ਹਨ । ਜਿਸਨੇ ਉਹਨੂੰ Investing ਬਾਰੇ ਬਹੁਤ ਕੁਝ ਸਿੱਖਾਇਆ । ਉਸਨੇ ਵਾਰੇਨ ਨੂੰ Investing ਦੇ ਦੋ ਨਿਯਮਾਂ ਬਾਰੇ ਦੱਸਿਆ ।

1. Never Lose Your Money

2. Never Forget Rule no. 1

Benjamin Graham ਨੇ ਵਾਰਨ ਨੂੰ ਇੱਕ ਬਹੁਤ ਵਧੀਆ Value Investing ਬਾਰੇ ਸਿੱਖਾਇਆ । Value Investing ਦਾ ਮਤਲਬ ਇਹ ਨਹੀਂ ਕਿ ਤੁਸੀਂ ਉਹ ਕੀਮਤ ਤੇ ਖ਼ਰੀਦੋ ਜੋ ਕੰਪਨੀ ਹੁਣ ਤੁਹਾਨੂੰ ਦੇ ਰਹੀ ਹੈ । ਬਲਕਿ, ਤੁਸੀਂ ਥੋਡੀ ਇੰਤਜ਼ਾਰ ਕਰੋ ਅਤੇ ਦੇਖੋ ਕਿ ਕੋਈ ਸ਼ੇਅਰ ਜੋ ਕੰਪਨੀ ਹੁਣ ਤੁਹਾਨੂੰ ਦੇ ਰਹੀ ਹੈ ਉਹ ਮਹੰਗਾ ਤਾਂ ਨਹੀਂ ਹੈ ਜੇਕਰ ਤੁਹਾਨੂੰ ਉਹ ਸ਼ੇਅਰ ਮਹੰਗਾ ਲੱਗਦਾ ਹੈ ਤਾਂ ਤੁਸੀਂ ਹੁਣ ਨਾ ਖਰੀਦੋ, ਬਲਕਿ ਤੋੜਾ ਇੰਤਜ਼ਾਰ ਕਰੋ ਉਸ ਸ਼ੇਅਰ ਦੀ ਕੀਮਤ ਚ ਗਿਰਾਵਟ ਹੋਣ ਦਾ ਅਤੇ ਜਦੋਂ ਉਸਦੀ ਕੀਮਤ ਘੱਟ ਜਾਵੇ ਤਾਂ ਤੁਸੀਂ ਉਸ ਨੂੰ ਖਰੀਦ ਸਕਦੇ ਹੋ ।

ਇਸ Value Investing ਨਾਲ, ਵਾਰਨ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਪੈਸੇ ਕਮਾਏ ਅਤੇ ਇਨ ਪੈਸਾਂ ਦੀ ਸਹਾਇਤਾ ਨਾਲ ਉਨ੍ਹਾਂ ਨੇ ਇੱਕ Investing Firm ਖੋਲਿਆ । ਇਸ Investing Firm ਦੀ ਸਹਾਇਤਾ ਨਾਲ ਵਾਰਨ ਨੇ 32 ਸਾਲ ਦੀ ਉਮਰ ‘ਚ ਹੀ 1 ਲੱਖ ਡਾਲਰ ਨੂੰ 10 ਲੱਖ ਡਾਲਰ ‘ਚ ਬਦਲ ਦਿੱਤਾ, ਜਿਸ ਕਾਰਨ ਉਸਨੂੰ ਓਮਾਹਾ ਦੀ ਸੱਬ ਤੋਂ ਉੱਚੀ ਇਮਾਰਤ ਤੋਂ ਕੂਦਨਾ ਨਹੀਂ ਪਿਆ।

Biography of Warren Buffett in Punjabi

ਕੁਝ ਸਾਲਾਂ ਬਾਅਦ, ਵਾਰਨ ਦੀ ਜ਼ਿੰਦਗੀ ਵਿੱਚ Charlie Manger ਆਏ, ਜੋ Investing ਬਾਰੇ ਬਹੁਤ ਕੁਝ ਜਾਣਦੇ ਸਨ । ਉਨ੍ਹਾਂ ਨੇ ਵਾਰਨ ਨੂੰ Investing ਬਾਰੇ ਕਈ ਗੱਲਾਂ ਦਸਿਆਂ । ਜਿੰਹਨਾਂ ਨੂੰ ਸਿੱਖਣ ਤੋਂ ਬਾਦ ਵਾਰਨ Investing Strategy ਹੀ ਬਦਲ ਗਈ, ਹੁਣ ਉਹ Value Investing ਦੀ ਜਗ੍ਹਾ, ਵਾਰਨ ਹੁਣ ਉਹ ਸ਼ੇਅਰਾਂ ਖਰੀਦਨ ਜਿਨ੍ਹਾਂ ਨੂੰ ਖਰੀਦਣ ਤੋਂ ਬਾਦ ਉਸਨੂੰ ਵੇਚਣ ਦੀ ਲੋੜ ਨਹੀਂ ਪਵੇ । ਉਹ ਐਸੇ ਸ਼ੇਅਰਾਂ ਖਰੀਦਨ ਲੱਗੇ ਜੋ ਗੇ ਜਾਕੇ ਅਚਾ ਪ੍ਰਦਰਸ਼ਨ ਕਰੇਂਗੇ । ਇਸ ਦੇ ਨਾਲ, ਵਾਰਨ ਨੇ Coca-Cola, Gillete ਆਦਿ ਕੰਪਨੀਆਂ ਦੇ ਸ਼ੇਅਰ ਖਰੀਦੇ ਅਤੇ ਬਹੁਤ ਪੈਸੇ ਕਮਾਏ ।

ਇਸੇ Strategy ਤੋ ਵਾਰਨ ਨੇ Berkshire Hathaway ਦੇ ਕਾਫੀ ਸ਼ੇਅਰ ਖਰੀਦ ਲਏ ਜੋ ਕਿ ਕਪੜਾ ਬਣਾਉਣ ਵਾਲੀ ਕੰਪਨੀ ਸੀ । ਵਾਰਨ ਨੇ ਇਸ ਕੰਪਨੀ ਦੇ ਕਈ ਸਾਰੇ ਸ਼ੇਅਰ ਲਏ ਹੋਏ ਸਨ ਜਿਸ ਕਾਰਨ ਉਹ ਇਸ ਕੰਪਨੀ ਦੇ ਚੇਅਰਮੈਨ ਬਨ ਗਏ । ਚੇਅਰਮੈਨ ਬਨਨ ਬਾਅਦ ਵਾਰਨ ਨੇ ਇਸ ਦੇ ਕਪੜੇ ਦਾ ਕਾਰੋਬਾਰ ਬੰਦ ਕਰ ਦਿੱਤਾ ਅਤੇ ਇਸ ਨੂੰ ਇੱਕ ਇੰਵੈਸਟਿੰਗ ਕੰਪਨੀ ਬਣਾ ਦਿੱਤਾ । Berkshire Hathaway ਨੂੰ ਇੰਵੈਸਟਿੰਗ ਕੰਪਨੀ ਬਣਾਉਣ ਬਾਅਦ, ਉਹ ਇਸ ਨੂੰ ਇਤਨਾ ਅਗੇ ਲੈ ਗਏ ਕਿ ਅੱਜ Berkshire Hathaway ਦਾ ਇੱਕ ਸ਼ੇਅਰ 4.5 ਕਰੋੜ ਦਾ ਹੈ ਅਤੇ ਇਹ ਦੁਨੀਆ ਦਾ ਸੱਭ ਤੋਂ ਮਹੰਗਾ ਸ਼ੇਅਰ ਹੈ ।

Biography of Warren Buffett in Punjabi

ਦੋਸਤੋਂ, ਵਾਰੇਨ ਇਤਨੇ ਅਮੀਰ ਹੋਣ ਬਾਵਜੂਦ ਵੀ ਇੱਕ ਸਾਧਾਰਣ ਇਨਸਾਨ ਦੀ ਤਰ੍ਹਾਂ ਇੱਕ ਸਾਧਾਰਣ ਘਰ ਵਿਚ ਰਹਿੰਦੇ ਹਨ, ਸਾਧਾਰਣ ਗੱਡੀ ਚਲਾਉਂਦੇ ਹਨ, ਸਾਧਾਰਣ ਕੱਪੜੇ ਪਹਿਨਦੇ ਹਨ ਅਤੇ ਸਾਧਾਰਣ ਜੀਵਨ ਜੀਦੇ ਹਨ । ਵਾਰੇਨ ਕਹਿੰਦੇ ਹਨ ਕਿ ਉਹ ਮਰਨ ਤੋਂ ਬਾਅਦ ਆਪਣੇ ਸਾਰੇ ਪੈਸੇ ਕਿਸੇ ਨੂੰ ਦੇ ਦੇਣਗੇ ਅਤੇ ਬਹੁਤ ਹੀ ਥੋੜਾ ਸਾ ਪੈਸਾ ਉਹ ਆਪਣੇ ਪਰਿਵਾਰ ਨੂੰ ਦੇਣਗੇ । ਕਿਉਂਕਿ ਉਹ ਕਹਿੰਦੇ ਹਨ ਕਿ ਬਿਨਾ ਮਿਹਨਤ ਕੀਤੇ ਕਮਾਏ ਹੋਏ ਪੈਸੇ ਨਾਲ ਉਨ੍ਹਾਂ ਦੇ ਬੱਚੇ ਮਿਹਨਤ ਦੀ ਕੀਮਤ ਨੂੰ ਨਹੀਂ ਸਮਝਗੇ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

1840cookie-checkBiography of Warren Buffett in Punjabi

Leave a Comment