Bitcoin Halving in Punjabi

Spread the love

| Bitcoin Halving in Punjabi | | What is Bitcoin Halving in Punjabi |

ਅੱਜ ਦਾ ਬਲਾਗ Bitcoin Halving ਤੇ ਹੈ । ਪਰ Bitcoin Halving ਨੂੰ ਸਮਝਣ ਤੋਂ ਪਹਿਲਾਂ ਬਿਟਕਾਈਨ Bitcoin ਕੀ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ। Bitcoin ਕੀ ਹੈ ਜਾਣਨ ਲਈ ਮੇਰਾ What is Bitcoin in Punjabi ਵਾਲਾ ਬਲਾਗ ਜ਼ਰੂਰ ਪੜ੍ਹੋ । ਇਸ ਬਲਾਗ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਲੋਕ ਬਿਟਕਾਈਨ Bitcoin ਨੂੰ ਕਿਉਂ ਪਸੰਦ ਕਰਦੇ ਹਨ । 2008 ਵਿੱਚ 1 ਬਿਟਕਾਈਨ Bitcoin 1 ਡਾਲਰ ਦਾ ਸੀ ਅਤੇ ਅੱਜ ਜਦੋਂ ਮੈਂ ਇਹ ਬਲਾਗ ਲਿਖ ਰਿਹਾ ਹਾਂ ਤਾਂ 1 ਬਿਟਕਾਈਨ 54,000 ਡਾਲਰ ਦਾ ਹੈ ।

1 ਡਾਲਰ ਤੋਂ 54,000 ਡਾਲਰ ਜਾਣ ਦੇ ਦੋ ਕਾਰਨ ਹਨ, ਇਕ ਤਾਂ ਬਿਟਕਾਈਨ Bitcoin ਦੀ ਲਿਮਿਟਡ ਸਪਲਾਈ Limited Supply ਸਿਰਫ 21,000,000 ਹੀ ਮਾਰਕਿਟ Market ਵਿੱਚ ਆਉਣਗੇ ਅਤੇ ਜਿਸ ਵਿੱਚੋਂ 19,100,000 ਬਿਟਕਾਈਨ Bitcoin ਮਾਰਕਿਟ ਵਿੱਚ ਆ ਚੁੱਕੇ ਹਨ । 21,000,000 – 19,000,000 = 1,900,000 ਬਸ ਬਚੇ ਹਨ । 1 ਬਿਟਕਾਈਨ ਦੀ ਸਪਲਾਈ Supply ਤੋਂ 19,100,000 ਬਿਟਕਾਈਨ Bitcoin ਦੀ ਸਪਲਾਈ ਹੋਣੇ ਵਿੱਚ ਸਿਰਫ 15 ਸਾਲ ਦਾ ਸਮਾਂ ਲੱਗਿਆ ਹੈ। ਤੇ ਇਸ ਹਿਸਾਬ ਨਾਲ, ਅਗਲੇ 4-5 ਸਾਲਾਂ ਵਿੱਚ ਜੋ 19 ਲੱਖ (1,900,000) ਬਿਟਕਾਈਨ Bitcoin ਦੀ ਸਪਲਾਈ Supply ਬਾਕੀ ਹੈ ਉਹ ਪੂਰੀ ਹੋ ਜਾਵੇਗੀ । ਅਰਥਾਤ ਪੂਰੇ 21,000,000 ਬਿਟਕਾਈਨ ਮਾਰਕਿਟ ਵਿੱਚ ਆ ਜਾਵੇਂਗੇ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ ਬਾਕੀ ਬਿਟਕਾਈਨ Bitcoin ਦੀ ਸਪਲਾਈ Supply 1,900,000 ਹੈ ਉਸ ਨੂੰ ਪੂਰੀ ਹੋਣ ਵਿੱਚ ਕਟ ਤੋਂ ਕਟ 100 ਸਾਲ ਲੱਗਣਗੇ । ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਸਾਲ 2140 ਤੱਕ 21,000,000 ਯਾਨੀ ਸਾਰੇ ਬਿਟਕਾਈਨ Bitcoin ਮਾਰਕਿਟ Market ਵਿੱਚ ਆ ਜਾਣਗੇ ।

| Bitcoin Halving in Punjabi | | What is Bitcoin Halving in Punjabi |

Santoshi Nakamoto ਨੇ ਬਿਟਕਾਈਨ Bitcoin ਨੂੰ ਬਣਾਉਣ ਜਾਂ ਬਿਟਕਾਈਨ Bitcoin ਦੀ ਪ੍ਰੋਗਰਾਮਿੰਗ Programming ਕਰਦੇ ਸਮੇਂ ਦੋ ਸ਼ਰਤਾਂ ਰੱਖੀਆਂ, ਇੱਕ ਜੋ ਬਿਟਕਾਈਨ Bitcoin ਦੀ ਸਪਲਾਈ Supply ਹੋਵੇਗੀ ਉਹ ਲਿਮਿਟਡ Limited ਹੋਵੇਗੀ ਅਰਥਾਤ 21,000,000 (2 ਕਰੋੜ 10 ਲੱਖ) ਹੀ ਹੋਵੇਗੀ ਨਾ ਇਸ ਤੋਂ ਵਧ ਬਿਟਕਾਈਨ Bitcoin ਮਾਰਕਿਟ Market ਵਿੱਚ ਆਉਣਗੇ ਅਤੇ ਨਾ ਹੀ ਘੱਟ ਆਉਣਗੇ । ਦੂਜੀ ਸ਼ਰਤ ਇਹ ਰੱਖੀ ਕਿ ਜਦੋਂ ਵੀ ਬਿਟਕਾਈਨ ਬਲਾਕ Bitcoin Block ਵਿੱਚ 210,000 (2 ਲੱਖ 10 ਹਜਾਰ) ਬਿਟਕਾਈਨ ਬਲਾਕ Bitcoin Block ਵਿੱਚ ਭਰ ਜਾਣਗੇ ਜਾਂ ਮਾਈਨ Mine ਹੋ ਜਾਣਗੇ ਤਦ ਜੋ ਬਿਟਕਾਈਨ ਬਲਾਕ Bitcoin Block ਦਾ ਰਿਕਾਰਡ ਹੈ ਉਹ ਵੀ ਘੱਟ ਹੋ ਜਾਏਗਾ । ਇਹ ਦੀ ਬਾਕਚੈਨ ਕੀ ਹੈ ? ਜਾਣਨ ਲਈ ਮੇਰਾ What is Blockchain in Punjabi ਵਾਲਾ ਬਲਾਗ ਪੜ੍ਹੋ । ਇਹ ਰਿਵਾਰਡ ਦਾ ਆਧਾ ਹੋਣਾ ਤਦ ਤੱਕ ਚਲੇਗਾ ਜਦ ਤੱਕ 21,000,000 ਬਿਟਕਾਈਨ ਮਾਈਨ ਨਹੀਂ ਹੋ ਜਾਂਦੇ ।

ਅਰਥਾਤ ਜਦੋਂ 2008 ਵਿੱਚ ਬਿਟਕਾਈਨ Bitcoin ਸ਼ੁਰੂ ਹੋਇਆ ਸੀ, ਤਾਂ ਜਿਹੜੇ ਇਸਨੂੰ ਮਾਈਨ Mine ਕਰਦੇ ਸੀ, ਉਹਨਾਂ ਨੂੰ 1 ਬਿਟਕਾਈਨ Bitcoin ਮਾਈਨ ਕਰਨ ਦਾ ਇਨਾਮ ਮਿਲਦਾ ਸੀ ਜੋ ਕਿ 50 ਬਿਟਕਾਈਨ Bitcoin ਸੀ । ਜੋ ਹੁਣ ਘਟਕੇ 6 ਬਿਟਕਾਈਨ Bitcoin ਹੋ ਗਿਆ ਹੈ । ਹੁਣ ਇਹ ਮਾਈਨਰ Minner ਕੌਣ ਹਨ ਅਤੇ ਉਹ ਕੀ ਕਰਦੇ ਹਨ ਜਾਣਨ ਲਈ What is Mining in Punjabi ਬਲਾਗ ਨੂੰ ਪੜ੍ਹੋ ।

| Bitcoin Halving in Punjabi | | What is Bitcoin Halving in Punjabi |

2008 ਵਿੱਚ ਬਿਟਕਾਈਨ Bitcoin ਦੀ ਸ਼ੁਰੂਆਤ ਹੋਈ ਸੀ ਅਤੇ 2012 ਵਿੱਚ ਪਹਿਲੀ Bitcoin Halving ਹੋਈ ਸੀ । ਇਹ Bitcoin Halving ਹਰ 4 ਸਾਲ ਬਾਅਦ ਹੁੰਦੀ ਹੈ, ਪਹਲੀ Bitcoin Halving 2012 ਵਿੱਚ, ਦੂਜੀ Bitcoin Halving 2016 ਵਿੱਚ ਅਤੇ ਤੀਜੀ Bitcoin Halving 2020 ਵਿੱਚ ਹੋਈ ਸੀ । ਜਦੋਂ-ਜਦੋਂ Bitcoin Halving ਹੋਈ ਹੈ, Halving ਹੋਣ ਤੋਂ 4-8 ਮਹੀਨੇ ਬਾਅਦ ਬਿਟਕਾਈਨ Bitcoin ਦੀ ਕੀਮਤ ਵਿੱਚ ਬੜਾ ਉਛਾਲ ਦੇਖਣ ਨੂੰ ਮਿਲਿਆ ਹੈ । Bitcoin Halving ਅਤੇ Bitcoin ਦੀ ਕੀਮਤ Halving ਤੋਂ ਬਾਅਦ ਕੀ ਸੀ ਇਸ ਨੂੰ ਹੇਠਾਂ ਦਿਤੇ ਗਏ Table ਵਿੱਚ ਦਸਿਆ ਹੈ । ਇਸ Table ਨੂੰ ਦੇਖਣ ਤੋਂ ਬਾਅਦ ਤੁਹਾਨੂੰ Bitcoin Halving ਦਾ Bitcoin ਦੀ ਕੀਮਤ ਉੱਤੇ ਕਿਵੇਂ ਅਸਰ ਹੁੰਦਾ ਹੈ ਅਤੇ ਕਿਵੇਂ 50 ਤੋਂ ਹੁਣ 6 Bitcoin ਹੋ ਗਏ ਹਨ ਪੂਰਾ ਸਮਝ ਆ ਜਾਵੇਂਗਾ ।

Bitcoin Halving

YearBitcoin Reward Before HalvingBitcoin Reward After HalvingBitcoin Price Before HalvingBitcoin Price After Halving
20125025Year 2011 0.30 DollarYear 2013 1,127 Dollar
20162512.5Year 2015 (172 DollarYear 2017 20,089 Dollar
202012.56.25Year 2019 3,500 DollarYear 2021 65,000 Dollar
20246.253.125Year 2023 18,000 Dollar2025 ?

| Bitcoin Halving in Punjabi | | What is Bitcoin Halving in Punjabi |

ਜੇ ਇਤਿਹਾਸ ਫਿਰ ਨੂੰ ਦੋਹਰਾਇਆ ਜਾਵੇ, ਤਾਂ 2024-2025 ਵਿੱਚ ਬਿਟਕਾਈਨ Bitcoin 52,000 ਡਾਲਰ ਤੇ ਨਹੀਂ ਬਲਕਿ ਇਸ ਤੋਂ ਵੱਧ ਵੀ ਵੇਖਣ ਨੂੰ ਮਿਲੇਗਾ । ਹੁਣ ਬਿਟਕਾਈਨ Bitcoin ਦੀ ਸਪਲਾਈ Supply ਦਾ ਸੀਮਤ ਹੋਣਾ ਅਤੇ Bitcoin Halving ਹੋਣਾ ਬਿਟਕਾਈਨ Bitcoin ਦੀ ਡਿਮਾਂਡ Demand ਨੂੰ ਹਮੇਸ਼ਾ ਵਧਾ ਕੇ ਰੱਖੇਗਾ ਕਿਉਂਕਿ ਇਕੋਨੋਮਿਕਸ Economics ਵਿੱਚ ਸਾਨੂੰ ਇਹ ਸਿਖਾਆ ਗਿਆ ਹੈ ਕਿ ਜਿਸ ਚੀਜ਼ ਦੀ ਸਪਲਾਈ Supply ਘੱਟ ਹੁੰਦੀ ਹੈ ਉਸਦੀ ਡਿਮਾਂਡ Demand ਹਮੇਸ਼ਾ ਰਹਿੰਦੀ ਹੈ, ਡਿਮਾਂਡ Demand ਹੋਣ ਦੀ ਵਜਾ ਨਾਲ ਉਸਦੀ ਕੀਮਤ ਹਮੇਸ਼ਾ ਵਧਦੀ ਹੈ । ਜਿਵੇਂ ਕਿ ਸੋਨੇ Gold ਦੀ ਕੀਮਤ ਨੂੰ ਹਮੇਸ਼ਾ ਵਧਦਾ ਹੋਇਆ ਦੇਖਿਆ ਹੈ ਕਿਉਂਕਿ ਸੋਨਾ Gold ਸੀਮਤ ਹੈ ਅਤੇ ਪੈਸੇ ਦੀ ਕੀਮਤ Value ਹਮੇਸ਼ਾ ਘੱਟ ਹੋਈ ਹੈ ਕਿਉਂਕਿ ਪੈਸਾ Currency ਨੂੰ ਸਰਕਾਰ ਜਦ ਚਾਹੇ ਛਾਪ ਸਕਦੀ ਹੈ ਜਿਸ ਕਾਰਨ ਉਸਦੀ ਸਪਲਾਈ Unlimited ਹੈ ਅਤੇ Unlimited ਸਪਲਾਈ ਹੋਣ ਦੀ ਵਜਾ ਨਾਲ ਉਸਦੀ ਕੀਮਤ ਕੁਝ ਸਾਲਾਂ ਬਾਦ ਘੱਟ ਹੋ ਰਹੀ ਹੈ ।

| Bitcoin Halving in Punjabi | | What is Bitcoin Halving in Punjabi |

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

4740cookie-checkBitcoin Halving in Punjabi

Leave a Comment