Blockchain Technology in Punjabi

Spread the love

| Blockchain Technology in Punjabi | | Blockchain in Punjabi |

ਸਤ ਸ੍ਰੀ ਅਕਾਲ, ਦੋਸਤੋ ! ਅੱਜ ਅਸੀਂ ਗੱਲਬਾਤ ਕਰਾਂਗੇ ਬਲਾਕਚੇਨ Blockchain ਬਾਰੇ, ਕਿਉਂਕਿ ਕ੍ਰਿਪਟੋ ਕਰੰਸੀ Crypto Currency ਜਾਂ ਬਿਟਕਵਾਈਨ Bitcoin ਦੇ ਪਿੱਛੇ ਜੋ ਤਕਨੀਕੀ Technology ਕੰਮ ਕਰ ਰਹੀ ਹੈ ਉਹ ਹੈ ਬਲਾਕਚੇਨ Blockchain ਤਕਨੀਕ ਹੈ । ਜੇ ਤੁਹਾਨੂੰ ਨਹੀਂ ਪਤਾ ਕਿ ਬਿਟਕਵਾਈਨ ਕੀ ਹੈ ਤਾਂ ਤੁਸੀਂ ਮੇਰੇ “Bitcoin in Punjabi” ਵਾਲੇ ਬਲਾਗ ਨੂੰ ਪੜ੍ਹ ਸਕਦੇ ਹੋ । ਜਿਸ ਵਿੱਚ ਮੈਨੇ ਤੁਹਾਨੂੰ ਬਿਟਕਵਾਈਨ Bitcoin ਕੀ ਹੈ ਬਹੁਤ ਆਸਾਨ ਭਾਸ਼ਾ ਵਿੱਚ ਸਮਝਾਇਆ ਹੈ । ਬਲਾਕਚੇਨ Blockchain ਨੂੰ ਸਭ ਤੋਂ ਸੁਰੱਖਿਤ ਤਕਨੀਕ ਕਿਹਾ ਗਿਆ ਹੈ ਕਿਉਂਕਿ ਬਿਟਕਵਾਈਨ Bitcoin ਬਲਾਕਚੇਨ ਤਕਨੀਕ Blockchain ਤੇ ਆਧਾਰਿਤ ਹੈ, ਉਹ ਅੱਜ ਤੱਕ ਹੈਕ Hack ਨਹੀਂ ਹੋਇਆ ਹੈ । ਕਿਉਂ ਬਿਟਕਵਾਈਨ Bitcion ਅੱਜ ਤੱਕ ਹੈਕ ਨਹੀਂ ਹੋਇਆ ਇਸ ਸਵਾਲ ਦਾ ਜਵਾਬ ਪ੍ਰਾਪਤ ਕਰਨ ਲਈ ਇਸ ਬਲੌਗ ਨੂੰ ਪੂਰਾ ਪੜ੍ਹੋ ।

ਚੱਲੋ ਬਲੌਗ ਦਾ ਸ਼ੁਰੂ ਕਰੀਏ । ਬਲਾਕਚੇਨ Blockchain ਇੱਕ ਕਿਸਮ ਦਾ ਡੇਟਾਬੇਸ Database ਹੈ । ਹੁਣ ਇਹ ਡੇਟਾਬੇਸ Database ਕੀ ਹੈ ? ਡੇਟਾਬੇਸ Database ਸਾਡੀ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਰੱਖਣ ਦਾ ਜਰਿਆ ਹੈ । ਇਸ ਵਿੱਚ ਲੋਕਾਂ ਦਾ ਨਾਮ, ਉਨਾਂ ਦਾ ਪਤਾ, ਡੇਟ ਆਦਿ ਇਹ ਸਾਰੀ ਜਾਣਕਾਰੀ ਡੇਟਾ ਦੇ ਰੂਪ ਵਿੱਚ ਕੰਪਿਊਟਰ ਵਿੱਚ ਸਟੋਰ ਕੀਤੀ ਜਾਂਦੀ ਹੈ । ਡੇਟਾਬੇਸ Database ਦੇ ਜ਼ਰਿਆ ਬੈਂਕ ਆਪਣੇ ਖਾਤਾ ਧਾਰਕ ਦੀ ਸਾਰੀ ਜਾਣਕਾਰੀ ਰੱਖ ਸਕਦੇ ਹਨ । ਡੇਟਾਬੇਸ ਜਿਸ ਕੋਲ ਵੀ ਹੁੰਦਾ ਹੈ, ਉਹ ਕਦੇ ਵੀ ਉਸ ਡੇਟਾਬੇਸ Database ਜਾਂ ਰਿਕਾਰਡ Record ਨੂੰ ਬਦਲ ਸਕਦਾ ਹੈ, ਜਿਵੇਂ ਕਿ Office ਵਿਚ ਜੇ ਕਿਸੇ ਦਾ ਨਾਮ ਗਲਤ ਹੋ ਜਾਵੇ ਤਾਂ ਜਿਸਨੂੰ ਉਸ ਡੇਟਾਬੇਸ Database ਜਾਂ ਰਿਕਾਰਡ Record ਹੈ, ਉਹ ਕਦੇ ਵੀ ਉਸ ਨੂੰ ਬਦਲ ਸਕਦਾ ਹੈ ।

| Blockchain Technology in Punjabi | | Blockchain in Punjabi |

ਪਰ ਬਲਾਕਚੇਨ Blockchain ਵਿੱਚ ਇਸ ਤਰ੍ਹਾਂ ਨਹੀਂ ਹੈ, ਜੇ ਕਿਸੇ ਡੇਟਾ Data ਜਾਂ ਰਿਕਾਰਡ Record ਦੀ Entry ਹੋ ਜਾਂਦੀ ਹੈ, ਤਾਂ ਕੋਈ ਵੀ ਉਸ ਨੂੰ ਬਦਲ ਜਾਂ ਠੀਕ ਨਹੀਂ ਕਰ ਸਕਦਾ । ਇਸ ਲਈ ਕਹਿਆ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਿਟਕਾਇਨ Bitcoin ਗਲਤੀ ਨਾਲ ਕਿਸੇ ਹੋਰ ਸਥਾਨ ਜਾਂ Account ਵਿੱਚ ਭੇਜ ਦਿੱਤੇ ਹਨ, ਤਾਂ ਦੁਨੀਆ ਵਿਚ ਕੋਈ ਵੀ ਤੁਹਾਨੂੰ ਉਹ ਭੇਜੇ ਗਏ ਬਿਟਕਾਇਨ Bitcoin ਵਾਪਸ ਨਹੀਂ ਦਿਲਾ ਸਕਦਾ ਅਤੇ ਇਹ ਹੀ ਕਾਰਨ ਹੈ ਕਿ ਬੈਂਕ ਵਿੱਚ ਭੇਜੇ ਗਏ ਗਲਤ ਪੈਸੇ ਤੁਹਾਨੂੰ ਵਾਪਸ ਮਿਲ ਜਾਂਦੇ ਹਨ ਕਿਉਂਕਿ ਉਹ ਆਪਣੇ ਡੇਟਾਬੇਸ Database ਜਾਂ ਰਿਕਾਰਡ Record ਨੂੰ ਕਦੇ ਵੀ ਬਦਲ ਸਕਦੇ ਹਨ ।

Blockchain Technology ਪੁਰਾਣੀ ਨਹੀਂ ਹੈ, ਇਹ ਤਕਨੀਕ 1991 ਵਿੱਚ ਦੋ ਲੋਕਾਂ ਦੁਆਰਾ ਬਣਾਈ ਗਈ ਸੀ, Stuart Haber ਅਤੇ W. Scott Starnetta ਸੀ । ਪਰ ਬਲਾਕਚੇਨ ਤਕਨੀਕ Blockchain Technology ਦਾ ਪਹਿਲਾ ਇਸਤੇਮਾਲ 2009 ਵਿੱਚ Santoshi Nakamoto ਦੁਆਰਾ ਕੀਤਾ ਗਿਆ ਸੀ । ਬਿਟਕਵਾਈਨ ਦੀ ਜੋ ਵੀ ਲੈਨ-ਦੇਨ ਹੈ, ਕਿਸ ਨੇ ਕਿੰਨੇ ਬਿਟਕਵਾਈਨ ਕਿੱਥੇ ਭੇਜੇ ਹਨ, ਉਹ ਸਭ ਬਲਾਕਚੇਨ ਤਕਨੀਕ Blockchain Technology ਵਿੱਚ ਡਾਟਾਬੇਸ Database ਦੇ ਰੂਪ ਵਿੱਚ ਸੇਵ ਹੋ ਰਹੇ ਹਨ ।

ਹੁਣ ਇਸ ਨੂੰ ਬਲਾਕਚੇਨ Blockchain ਕਿਉਂ ਕਹਿੰਦੇ ਹਨ, ਬਲਾਕਚੇਨ Blockchain ਜਾਣਕਾਰੀਆਂ ਨੂੰ ਇਕੱਠਾ ਕਰਕੇ ਉਨਾਂ ਦਾ ਇੱਕ ਬਾਕਸ Box ਜਾਂ “Block” ਬਣਾ ਦਿੰਦਾ ਹੈ ਅਤੇ ਫਿਰ ਉਹ ਬਲਾਕਾਂ Blocks ਨੂੰ ਇੱਕ-ਦੂਜੇ ਨਾਲ ਜੋੜ ਦਿੰਦਾ ਹੈ । ਬਲਾਕਚੇਨ Blockchain ਦੀ ਜਾਣਕਾਰੀਆਂ ਨੂੰ ਕੋਈ ਵੀ ਵਿਅਕਤੀ ਵੇਖ ਸਕਦਾ ਹੈ, ਪਰ ਉਸ ਦੇ Record ਨੂੰ ਕੋਈ ਵੀ ਤਦਲ ਨਹੀਂ ਸਕਦਾ ।

| Blockchain Technology in Punjabi | | Blockchain in Punjabi |

ਬਲਾਕਚੇਨ Blockchain ਨੂੰ ਸਮਝਣ ਲਈ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਰਿਹਾਂ ਹਾਂ, ਕਿਰਪਾ ਕਰਕੇ ਸੋਚੋ ਇੱਕ ਬਕਸ Box ਜਾਂ “Block” ਹੈ, ਜਿਸ ਵਿੱਚ 100 ਰਿਕਾਰਡ ਜਾਂ ਡਾਟਾ ਜਾਂ ਟ੍ਰੈਂਜੈਕਸ਼ਨ Transaction ਆ ਸਕਦੀ ਹੈ । ਜਦੋਂ ਉਸ ਵਿੱਚ 100 ਰਿਕਾਰਡ ਜਾਂ ਡਾਟਾ ਜਾਂ ਟ੍ਰੈਂਜੈਕਸ਼ਨ Transaction ਆ ਜਾਂਦੇ ਹਨ, ਤਾਂ ਉਹ ਬਲਾਕ ਭਰ ਜਾਂਦਾ ਹੈ । ਬਲਾਕ ਭਰਨ ਤੋਂ ਬਾਅਦ, ਇੱਕ ਨਵਾਂ ਬਲਾਕ ਬਣ ਜਾਂਦਾ ਹੈ । ਨਵਾਂ ਬਲਾਕ ਪਿਛਲੀ ਬਲਾਕ ਦੀ ਆਖਰੀ ਇੰਟਰੀ Entry ਨੂੰ ਆਪਣੀ ਪਹਿਲੀ ਇੰਟਰੀ ਬਨਾ ਲੈਂਦਾ ਹੈ । ਮਤਲਬ ਕਿ ਜਦੋਂ ਨਵਾਂ ਬਲਾਕ ਬਣਾਇਆ ਜਾਵੇਗਾ, ਤਾਂ ਉਸ ਵਿੱਚ ਸਭ ਤੋਂ ਪਹਿਲਾ ਡੇਟਾ ਜਾਂ ਰਿਕਾਰਡ ਹੋਵੇਗਾ ਉਹ ਪਿਛਲੇ ਬਲਾਕ ਦਾ ਆਖਰੀ ਡੇਟਾ ਹੋਵੇਗਾ ।

ਨਵੇਂ ਬਲਾਕ ਪੁਰਾਣੇ ਬਲਾਕ ਨਾਲ ਜੁੜ ਕੇ ਉਹ ਇੱਕ ਦੂਸਰੇ ਨਾਲ Connect ਰਹਿੰਦੇ ਹਨ ਜਾਂ ਇੱਕ ਚੇਨ ਵਿੱਚ ਜੁੜੇ ਰਹਿੰਦੇ ਹਨ, ਕਿਉਂਕਿ ਨਵੇਂ ਬਲਾਕ ਵਿੱਚ ਪੁਰਾਣੇ ਬਲਾਕ ਦੀ ਲੇਨ-ਦੇਨ ਹੈ । ਇਸ ਕਾਰਨ ਇਸਨੂੰ ਬਲਾਕਚੇਨ Blockchain ਕਿਹਾ ਜਾਂਦਾ ਹੈ । ਹੇਠਾਂ, ਮੈ ਤੁਹਾਨੂੰ ਇੱਕ ਤਸਵੀਰ ਵੀ ਦਿੱਤੀ ਹੈ ਜਿਸ ਨਾਲ ਤੁਹਾਨੂੰ ਵਧਿਆ ਤਰਿਕੇ ਨਾਲ ਪਤਾ ਲਗ ਜਾਵੇਗਾ ਹੈ ।

Blockchain Technology in Punjabi
Blockchain Technology in Punjabi

ਹੁਣ ਤੱਕ ਕੋਈ ਵੀ ਬਿਟਕਵਾਈਨ Bitcoin ਨੂੰ ਹੈਕ Hack ਕਿਉਂ ਨਹੀਂ ਕਰ ਸਕਿਆ, ਜਦੋਂਕਿ ਇਸ ਦੀ ਟ੍ਰੈਂਜੈਕਸ਼ਨ Transaction, ਰਿਕਾਰਡ ਜਾਂ ਬਲਾਕ ਸਾਰੇ ਵੇਖ ਸਕਦੇ ਹਨ। ਇਸਨੂੰ ਅੱਜ ਤੱਕ Hack ਇਸਲਈ ਨਹੀ ਕਰ ਸਕਿਆ ਕਿਉਂਕਿ Bitcoin ਦੇ 7,96,230 ਬਲਾਕ ਬਣ ਚੁੱਕੇ ਹਨ ਜੋ ਮੈ ਤੁਹਾਨੂੰ ਹੇਠਾਂ ਤਸਵੀਰ ਵਿੱਚ ਦਿਖਾਈ ਹੈ । ਜੇ ਕੋਈ ਹੈਕਰ Hacker ਬਿਟਕਵਾਈਨ Bitcoin ਨੂੰ ਹੈਕ ਕਰਨਾ ਚਾਹੇਗਾ, ਤਾਂ ਉਸਨੂੰ ਪੂਰੀ 7,96,230 ਬਲਾਕ ਨੂੰ ਬਦਲਣਾ ਪੈਗਾ, ਕਿਉਂਕਿ ਇਹ 7,96,230 ਬਲਾਕ ਇੱਕ ਦੂਸਰੇ ਨਾਲ ਜੁੜੇ ਹੋਏ ਹਨ ਅਤੇ ਇਹ ਸਭ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ ।

| Blockchain Technology in Punjabi | | Blockchain in Punjabi |
Blockchain Technology in Punjabi

ਇਹ ਨਹੀਂ ਹੈ ਕਿ ਬਲਾਕਚੇਨ ਤਕਨੀਕ Blockchain Technology ਕਦੇ ਵੀ ਹੈਕ ਨਹੀਂ ਹੋਈ ਹੈ । ਬਲਾਕਚੇਨ ਤਕਨੀਕ Blockchain Technology ਵਿੱਚ ਜਿੰਨੇ ਬਲਾਕ Block ਬਣਦੇ ਰਹਨਗੇ, ਉੰਨਾ ਇਹ Save ਹੁੰਦਾ ਜਾਵੇਗਾ । Blockchain ਵਿੱਚ ਕੁਝ ਕੰਪਨੀਆਂ ਹੈਕ ਹੋਇਆ ਹਨ ਜਿਨ੍ਹਨਾ ਆਪਣੇ ਪ੍ਰਾਜੈਕਟ Project ਨੂੰ ਬਲਾਕਚੇਨ ਤੇ ਬਣਾਇਆ ਸੀ ਪਰ ਉਹ ਇਨੇ ਮਸ਼ਹੂਰ ਨਹੀਂ ਸੀ ਅਤੇ ਉੰਨਾ ਦੇ ਇਨੇ ਬਲਾਕਸ Block ਨਹੀਂ ਬਣੇ ਸਨ ਕਿ ਉਹ ਉਸ ਜਗ੍ਹ ਪਹੁੰਚ ਜਾਵੇ ਜਿੱਥੇ ਆਜ ਬਿਟਕਵਾਈਨ Bitcoin ਹੈ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

4010cookie-checkBlockchain Technology in Punjabi

Leave a Comment