Bonus Share in Punjabi

Spread the love

| Bonus Share in Punjabi | | bonus share in stock market in punjabi |

ਹੈਲੋ ਦੋਸਤੋ, ਅੱਜ ਦਾ ਟਾਪਿਕ ਹੈ Bonus Share । ਪਰ ਮੇਰੀ ਤੁਹਾਨੂੰ ਇਕ ਵਿੱਨਤੀ ਹੈ ਕਿ ਤੁਸੀਂ Bonus Share ਕੀ ਹੈ ਇਸ ਨੂੰ ਜਾਣਨ ਤੋਂ ਪਹਿਲਾਂ ਤੁਸੀਂ Stock Split ਕੀ ਹੈ ਇਹ ਜਰੂਰ ਪੜ੍ਹੋ । ਪਿਛਲੇ ਬਲਾਗ ਵਿੱਚ ਮੈਨੂੰ ਤੁਸੀਂ ਨੂੰ Stock Split ਦੇ ਬਾਰੇ ਵਿੱਚ ਦਸਿਆ ਸੀ । ਜੇ ਤੁਸੀਂ ਉਹ ਬਲਾਗ ਨਹੀਂ ਪੜ੍ਹਿਆ ਤਾਂ ਤੁਸੀਂ ਮੇਰਾ “Stock Split” ਵਾਲਾ ਬਲਾਗ ਪੜ੍ਹ ਸਕਦੇ ਹੋ । Stock Split ਅਤੇ Bonus Share ਦੋਵੇਂ ਅਲਗ-ਅਲਗ ਹੁੰਦੇ ਹਨ । ਹਾਲਾਂਕਿ ਇਨ੍ਹਾਂ ਦੋਵੇਂ ਵਿੱਚ ਤੁਹਾਨੂੰ Extra Share Free ਵਿੱਚ ਮਿਲਦੇ ਹਨ ।

Stock Split ਕਰਨ ਦਾ ਫੈਸਲਾ ਕੰਪਨੀ ਉਸ ਸਮੇ ਲੈਂਦੀ ਹੈ ਜਦੋਂ ਉਨਾਂ ਦੇ ਸ਼ੇਅਰ ਦੀ ਕੀਮਤ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਂਦੀ ਹੈ । ਜਿਵੇਂ ਕਿ ਕੋਈ ਕੰਪਨੀ ਦਾ ਸ਼ੇਅਰ ਪ੍ਰਾਇਸ 1000 ਤੋਂ 30,000 ਪਹੁੰਚ ਗਿਆ ਹੈ । ਜਦੋਂ ਉਹ 1000 ਰੁਪਏ ਦਾ ਸੀ ਤਾਂ ਉਸ Share ਆਮ ਲੋਕ ਲੈ ਸਕਦੇ ਸਨ । ਪਰ ਜਦੋਂ ਇਹ Share 30,000 ਰੁਪਏ ਦਾ ਹੋ ਗਿਆ ਤਾਂ ਉਹ ਅਬ ਆਮ ਲੋਕਾਂ ਦੁਆਰਾ ਖਰੀਦਣਾ ਨਹੀਂ ਜਾ ਸਕਦਾ । ਇਸ ਤਰ੍ਹਾਂ, ਕੰਪਨੀ ਆਮ ਲੋਕਾਂ ਤੱਕ ਆਪਣੇ ਸ਼ੇਅਰ ਪਹੁੰਚਾਉਣ ਦੇ ਲਈ Stock Split ਕਰਨ ਦਾ ਫੈਸਲਾ ਲੈਂਦੀ ਹੈ । Stock Split ਕਰਨ ਦੇ ਬਾਅਦ, ਕੰਪਨੀ ਆਪਣੇ ਸ਼ੇਅਰ ਨੂੰ ਲੋਕਾਂ ਵਿੱਚ ਮੁਫ਼ਤ ਵਿੱਚ ਬਾਂਟ ਦੇਂਦੀ ਹੈ ।

| Bonus Share in Punjabi | | bonus share in stock market in punjabi |

Bonus Share ਦੇਣ ਦਾ ਫੈਸਲਾ ਕੰਪਨੀ ਉਦੋ ਕਰਦੀ ਹੈ ਜਦੋਂ ਉਹ ਬਹੁਤ ਜ਼ਿਆਦਾ ਮੁਨਾਫਾ ਵਿੱਚ ਹੋਵੇ । ਕੰਪਨੀ ਜਦੋਂ ਸਾਲ ਦੀ ਅੰਤ ਵਿੱਚ ਆਪਣੇ ਖਾਤੇ ਨੂੰ ਦੇਖਦੀ ਹੈ ਅਤੇ ਉਸ ਤੋਂ ਬਾਅਦ ਕੰਪਨੀ ਆਪਣੇ ਸਾਰੇ ਖਰਚੇ ਨਿਕਾਲ ਕੇ, ਆਪਣੇ ਸਾਰੇ ਕਰਜ਼ਾ ਚੁੱਕਾ ਕੇ ਅਤੇ ਕੰਪਨੀ ਆਪਣੇ ਉੱਤੇ ਪੈਸੇ ਲਗਾ ਕੇ ਤਾਕਿ ਉਹ ਹੋਰ ਵੱਧ ਸਕੇ । ਇਨ੍ਹਾਂ ਸਭ ਨੂੰ ਕਰਨ ਤੋਂ ਬਾਅਦ ਜੇ ਕੰਪਨੀ ਕੋਈ ਪੈਸਾ ਬਚ ਜਾਂਦਾ ਹੈ ਤਾਂ ਕੰਪਨੀ ਆਪਣੇ Share Holder ਨੂੰ ਮੁਫਤ ਵਿੱਚ ਸ਼ੇਅਰ ਦੇ ਦਿੰਦੀ ਹੈ ।

ਇਸ ਦੋਵੇਂ ਵਿੱਚ ਇੱਕ ਚੀਜ਼ Same ਹੁੰਦੀ ਹੈ । ਜੇ ਇਹ ਦੋਵੇਂ ਕੰਪਨੀ 1:10 ਦੇ ਹਿਸਾਬ ਨਾਲ Stock Split ਕਰਦੀ ਹੈ ਤਾਂ ਤੁਸੀਂ ਜਾਂ ਉਸ ਕੰਪਨੀ ਵਿੱਚ ਜਿਸ ਜਿਸ ਨੇ ਸ਼ੇਅਰ ਲਏ ਹੋਨਗੇ, ਉਨਾਂ ਨੂੰ ਉਹ Company ਅਪਣੇ ਵਲੋ 10 ਗੁਣਾ Share ਦੇ ਦਿੰਦੀ ਹੈ । ਜੇ ਕਿਸੇ ਨੇ 10 ਸ਼ੇਅਰ ਲਏ ਹੈ ਤਾਂ ਉਸ ਨੂੰ 100 ਸ਼ੇਅਰ ਮਿਲ ਜਾਣਗੇ 1:10 ਦੇ ਹਿਸਾਬ ਨਾਲ ।

ਪਰ Extra Share ਮਿਲਣ ਤੋਂ ਬਾਅਦ ਕੰਪਨੀ ਦੇ ਸ਼ੇਅਰ ਦੀ ਕੀਮਤ ਉਸੀ Ratio ਵਿੱਚ ਘਟ ਜਾਦੀ ਜਿਸ Ratio ਵਿੱਚ ਕੰਪਨੀ ਨੇ Stock Split ਜਾਂ Bonus Share ਨੂੰ ਦਿੱਤਾ ਹੈ, ਜਿਵੇਂ ਕਿ ਜੇ ਕੰਪਨੀ ਦਾ ਇੱਕ ਸ਼ੇਅਰ ਦੀ ਕੀਮਤ 10,000 ਰੁਪਏ ਹੈ ਤਾਂ 1:10 ਦੇ ਹਿਸਾਬ ਨਾਲ Stock Split ਜਾਂ Bonus Share ਕਿਤਾ ਹੈ ਤਾਂ ਉਸ Company ਦੇ ਸ਼ੇਅਰ ਦੀ ਕੀਮਤ 1000 ਰੁਪਏ ਰਹ ਜਾਵੇਗੀ (10,000/10 = 1,000) । ਜੇ ਕੰਪਨੀ ਨੇ 1:2 ਵਿੱਚ Stock Split ਜਾਂ Bonus Share ਦਾ ਐਲਾਨ ਕੀਤਾ ਹੈ ਤਾਂ ਉਸਦੇ ਸ਼ੇਅਰ ਦੀ ਕੀਮਤ 5,000 (10,000/2 = 5,000) ਰੁਪਏ ਰਹ ਜਾਵੇਗੀ ।

| Bonus Share in Punjabi | | bonus share in stock market in punjabi |

ਜਦੋਂ ਅਸੀ Stock Split ਦੇ ਬਾਰੇ ਗੱਲ ਕਰਦੇ ਹਾਂ ਜਾਂ ਕੋਈ ਕੰਪਨੀ ਸਟਾਕ ਸਪਲਿੱਟ ਕਰਦੀ ਹੈ, ਤਾਂ ਉਸ ਵਿੱਚ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦਾ ਹੈ ਕਿ ਜਦੋਂ ਕੰਪਨੀ 1:2, 1:5, 1:1, 1:3, 2:10, ਜਾਂ ਕਿਸੇ ਵੀ ਤਰ੍ਹਾਂ ਦੀ Stock Split ਕਰਦੀ ਹੈ, ਤਾਂ Stock Split ਦੇ ਹਿੱਸੇ ਵਿੱਚ Left Side ਦਾ ਨੰਬਰ ਹੈ, ਚਾਹੇ ਉਹ 1, 2, 5 ਹੋ, ਤਾਂ ਉਹ ਸਾਡੇ ਸ਼ੇਅਰ ਹਨ ਅਤੇ ਜੋ Left Side ਦਾ ਨੰਬਰ ਹੈ, ਉਹ ਸ਼ੇਅਰ ਜੋ ਕੰਪਨੀ ਸਾਨੂੰ ਮੁਫ਼ਤ ਵਿੱਚ ਦੇਵੇਗੀ । ਜਿਵੇਂ ਕਿ 1:5 ਦੇ ਹਿਸਾਬ ਨਾਲ, ਜਿਸ ਕੋਲ 1 ਸ਼ੇਅਰ ਹੈ, ਉਸਨੂੰ ਕੰਪਨੀ 5 ਸ਼ੇਅਰ ਮੁਫਤ ਵਿੱਚ ਦੇਵੇਗੀ ।

Bonus Share ਵਿੱਚ ਇਸਦਾ ਉਲਟਾ ਹੁੰਦਾ ਹੈ । Bonus Share ਵਿੱਚ, ਜੇ ਕੰਪਨੀ 1:5, 5:1, 2:5, 3:2 ਦੇ ਹਿਸਾਬ ਨਾਲ Bonus Share ਦਿੰਦਾ ਹੈ, ਤਾਂ ਜੋ Left Side ਦਾ ਨੰਬਰ ਹੈ ਉਹ ਕੰਪਨੀ ਸਾਨੂੰ Bonus Share, ਅਰਥਾਤ ਵਾਧੂ ਸ਼ੇਅਰ, ਮੁਫ਼ਤ ਵਿੱਚ ਦਿੰਦੀ ਹੈ । ਜੋ Right Side ਵਾਲੇ ਹਨ ਉਹ ਸਾਡੇ ਸ਼ੇਅਰ ਹਨ । ਹੁਣ ਜਿਵੇਂ ਕਿ ਕੰਪਨੀ ਨੇ 1:4 ਦੇ ਹਿਸਾਬ ਨਾਲ Bonus Share ਦੇਣ ਦਾ ਫੈਸਲਾ ਕੀਤਾ ਹੈ, ਤਾਂ ਇਸ ਦਾ ਅਰਥ ਹੈ ਜਿਨ੍ਹਾਂ ਕੋਲ 4 ਸ਼ੇਅਰ ਹਨ ਉਨ੍ਹਾਂ ਨੂੰ ਕੰਪਨੀ ਇੱਕ ਸ਼ੇਅਰ ਵਾਧੂ ਦੇਵੇਗੀ । ਪਰ ਜੇ ਅਸੀਂ ਇਸੀ Ratio ਵਿੱਚ Stock Split ਦੀ ਗੱਲ ਕਰਦੇ ਹਾਂ, ਤਾਂ ਜਿਨ੍ਹਾਂ ਕੋਲ 1 ਸ਼ੇਅਰ ਹੋਣਗੇ ਉਨ੍ਹਾਂ ਨੂੰ ਕੰਪਨੀ ਦੁਆਰਾ 4 ਸ਼ੇਅਰ ਮਿਲ ਜਾਣਗੇ ।

| Bonus Share in Punjabi | | bonus share in stock market in punjabi |

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

4440cookie-checkBonus Share in Punjabi

Leave a Comment