Bull and Bear Market in Punjabi

Spread the love

Bull and Bear Market in Punjabi | bear market in punjabi | | Bull Market in Punjabi |

ਸਤ ਸ੍ਰੀ ਅਕਾਲ, ਆਜ ਦਾ ਮੁੱਦਾ Topic ਹੈ ‘ਬੁਲ ਅਤੇ ਬੇਅਰ ਮਾਰਕਟ’ Bull and Bear Market । ਜੇ ਤੁਸੀਂ ਸਟਾਕ ਮਾਰਕਟ, Stock Market, Crypto Currency and Mutual Fund ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਜਾਂ ਇਨਾਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ‘ਬੁਲ ਅਤੇ ਬੇਅਰ ਮਾਰਕਟ’ Bull Market and Bear Market ਦੇ ਨਾਮ ਜ਼ਰੂਰ ਸੁਣੇ ਹੋਣਗੇ ਜਾਂ ABC ਕੰਪਨੀ ਹੁਣ ਬੁਲਿਸ਼ Bullish ਹੈ ਅਤੇ XYZ ਕੰਪਨੀ ਹੁਣ ਬੇਅਰਿਸ਼ Bearish ਹੈ। ਤਾਂ ਇਹ ‘ਬੁਲ ਅਤੇ ਬੇਅਰ ਮਾਰਕਟ’ Bull Market and Bear Market ਕੀ ਹੈ? ਚਲੋ ਇਸ ਬਾਰੇ ਗਲ ਕਰਦੇ ਹਾਂ ।

ਜੇ ਤੁਸੀਂ ਸਟਾਕ ਮਾਰਕਟ Stock Market ਜਾਂ ਕਿਸੇ ਵੀ ਫਾਇਨੈਂਸ਼ੀਅਲ ਮਾਰਕਟ Financial Market ਵਿੱਚ ਟਰੇਡਿੰਗ Trading ਜਾਂ ਇਨਵੈਸਟਿੰਗ Investing ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ‘ਬੁਲ ਮਾਰਕਟ ਜਾਂ ਬੇਅਰ ਮਾਰਕਟ’ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ । ਇਨ ਦੋ ਸ਼ਬਦਾਂ ਦੇ ਬਾਰੇ ਜੇ ਤੁਹਾਨੂੰ ਪਤਾ ਹੋਵੇਗਾ ਤਾਂ ਤੁਸੀਂ ਲੱਖਾਂ ਰੁਪਏ ਦੇ ਨੁਕਸਾਨ ਤੋਂ ਬਚ ਸਕਦੇ ਹੋ ।

ਬੁਲ Bull ਦਾ ਮਤਲਬ ਹੈ ਬੈਲ, ਬੈਲ ਹਮੇਸ਼ਾ ਜਦੋਂ ਵੀ ਕਿਸੇ ਨੂੰ ਮਾਰਦਾ ਹੈ ਤਾਂ ਉੱਪਰ ਦੀ ਤਰੱਫ ਮਾਰਦਾ ਹੈ । ਉਹ ਆਪਣੇ ਸੀੰਘ ਨਾਲ ਕਿਸੇ ਨੂੰ ਉੱਪਰ ਉਛਾਲ ਸਕਦਾ ਹੈ । ਇਸ ਲਈ ਸਟਾਕ ਮਾਰਕਿਟ Stock Market, ਕ੍ਰਿਪਟੋ ਮੁਦਰਾ Crypto Currency ਜਾਂ ਕਿਸੇ ਵੀ ਫਾਈਨਾਂਸ਼ੀਅਲ ਮਾਰਕਟ Financial Market ਵਿੱਚ ਜਦੋਂ ਕੁੱਲ ਤਿੰਨ ਮਹੀਨੇ ਜਾਂ ਇੱਕ ਸਾਲ ਸਿਰਫ Market ਉੱਪਰ ਦੀ ਤਰੱਫ ਜਾਂਦਾ ਹੈ ਤਾਂ ਅਸੀਂ ਉਸ ਸਮੇਂ ਕਹ ਸਕਦੇ ਹਾਂ ਕਿ ਹੁਣ ਬੁਲ ਮਾਰਕਟ Bull Market ਦਾ ਸਮਾ ਚਲ ਰਿਹਾ ਹੈ ।

Bull and Bear Market in Punjabi | bear market in punjabi | | Bull Market in Punjabi |

ਜਿਵੇਂ ਕਿ ਸੈਂਸੈਕਸ Sensex ਜਾਂ ਨਿਫ਼ਟੀ-50 Nifty-50 ਨੂੰ ਲਓ, ਜੇਕਰ ਉਹ ਤਿੰਨ ਮਹੀਨੇ ਜਾਂ ਇੱਕ ਸਾਲ ਤੋਂ ਸਿਰਫ ਅਤੇ ਸਿਰਫ ਉੱਪਰ ਦੀ ਤਰੱਫ ਜਾ ਰਿਹਾ ਹੈ ਤਾਂ ਇਹ ਸਮਾਂ ਸਟਾਕ ਮਾਰਕਿਟ Stock Market ਦੀ ਦੁਨੀਆ ਵਿੱਚ ਬੁਲ ਮਾਰਕਟ ਦਾ ਸਮਾਂ ਕਿਹਾ ਜਾਵੇਗਾ । ਬੁਲ ਮਾਰਕਟ Bull Market ਵਿੱਚ ਮੁੱਲ ਸਿਰਫ ਅਤੇ ਸਿਰਫ ਉੱਪਰ ਜਾਏਗਾ ਇਹ ਨਹੀਂ ਕਿ ਨੀਚੇ ਨਹੀ ਜਾਵੇਗਾ । ਬੁਲ ਮਾਰਕਟ Bull Market ਵਿੱਚ ਮੁੱਲ Price ਜਿਆਦਾ ਸਮਾਂ ਉੱਪਰ ਹੀ ਰਹਿੰਦਾ ਹੈ ਥੋਡਾ ਜਿਹਾ ਨੀਚੇ ਜਾ ਕੇ ਫਿਰ ਉੱਪਰ ਹੋ ਜਾਂਦਾ ਹੈ ।

ਹੁਣ ਅਸੀ ‘Bear Market‘ ਦੀ ਗੱਲ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਸਮਝ ਆ ਰਿਹਾ ਹੋਵੇਗਾ, ਕਿ ‘Bear’ ਦਾ ਮਤਲਬ ਭਾਲੂ ਹੈ ਅਤੇ ਭਾਲੂ ਜਦੋਂ ਕਿਸੇ ਨੂੰ ਆਪਣੇ ਪੰਜੇ ਨਾਲ ਮਾਰਦਾ ਹੈ ਤਾਂ ਉਹ ਸਿਰਫ ਅਤੇ ਸਿਰਫ ਨੀਚੇ ਦੀ ਤਰੱਫ ਮਾਰਦਾ ਹੈ । ਹੁਣ ਅਸੀਂ ਇਸ ਨੂੰ ਸਟਾਕ ਮਾਰਕਿਟ Stock Market ਵਿੱਚ ਸਮਝਦੇ ਹਾਂ ਕਿ ਜਦੋਂ ਵੀ ‘Sensex’ ਜਾਂ ‘Nifty-50’ ਦੀ ਕੀਮਤ ਤਿੰਨ ਮਹੀਨੇ ਜਾਂ ਇੱਕ ਸਾਲ ਤੱਕ ਸਿਰਫ ਅਤੇ ਸਿਰਫ ਨੀਚੇ ਦੀ ਤਰੱਫ ਜਾ ਰਹੀ ਹੈ ।

Bull and Bear Market in Punjabi | bear market in punjabi | | Bull Market in Punjabi |

ਮਤਲਬ ਕਿ ਸੈਂਸੈਕਸ Sensex 6 ਮਹੀਨਿਆਂ ਵਿੱਚ 60,000 ਤੋਂ 30,000 ਦਾ ਕਿਮਤ ਤੇ ਆ ਗਿਆ ਹੈ ਤਾਂ ਅਸੀਂ ਇਹ ਕਹ ਸਕਦੇ ਹਾਂ ਕਿ ਹੁਣ ਸਟਾਕ ਮਾਰਕਟ Stock Market ਦੀ ਦੁਨੀਆ ਵਿੱਚ ਬੇਅਰ ਮਾਰਕਟ Bear Market ਦਾ ਸਮਾ ਚਲ ਰਿਹਾ ਹੈ । ਇਹੋ ਜਿਹਾ ਹੋਇਆ ਵੀ ਹੈ ਜਦੋਂ ਲਾਕਡਾਊਨ Lockdown ਲਗਾ ਸੀ, ਲਾਕਡਾਊਨ Lockdown ਤੋਂ ਪਹਿਲਾਂ ਸੈਂਸੈਕਸ Sensex ਦੀ ਕੀਮਤ 60,000 ਰੁਪਏ ਸੀ ਅਤੇ 6 ਮਹੀਨੇ ਬਾਅਦ ਸੈਂਸੈਕਸ Sensex 60,000 ਤੋਂ 30,000 ਆ ਗਿਆ ਸੀ । ਤਦ ਸਭ ਇਹ ਕਹਿੰਦੇ ਸਨ ਕਿ ਲਾਕਡਾਊਨ Lockdown ਵਿੱਚ ਸਟਾਕ ਮਾਰਕਟ Stock Market ਵਿੱਚ ਬੇਅਰ ਮਾਰਕਟ Bear Market ਸ਼ੁਰੂ ਹੋ ਗਈ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Sensex ਜਾਂ Nifty-50 ਕੀ ਹੈ ਤਾਂ ਤੁਸੀਂ ਮੇਰਾ ‘Sensex and Nifty-50’ ਵਾਲਾ ਬਲੌਗ ਪੜ੍ਹ ਸਕਦੇ ਹੋ ।

ਜੇ ਤੁਸੀਂ ਸਟਾਕ ਮਾਰਕਿਟ Stock Market ਜਾਂ ਕਿਸੇ ਵੀ ਫਾਇਨੈਂਸ਼ੀਅਲ ਮਾਰਕਿਟ Financial Market ਵਿੱਚ ਪੈਸਾ ਇਨਵੈਸਟ Invest ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਬੁਲ Bull ਅਤੇ ਬੇਅਰ ਮਾਰਕਿਟ Bear Market ਕੀ ਹੈ ਅਤੇ ਹੁਣੀ ਕਿਹੜੀ ਮਾਰਕਿਟ Market ਚਲ ਰਹੀ ਹੈ, ਬੁਲ Bull ਜਾਂ ਬੇਅਰ Bear? ਕਿਉਂਕਿ ਜੇ ਤੁਹਾਨੂੰ ਇਸ ਦਾ ਪਤਾ ਨਹੀਂ ਹੋਵੇਗਾ ਕਿ ਹਜੇ ਬੁਲ ਮਾਰਕਿਟ Bull Market ਚਲ ਰਿਹਾ ਹੈ ਅਤੇ ਤੁਸੀ ਆਪਣੀ ਮਿਹਨ ਦੀ ਕਮਾਈ ਜਾਂ ਪੈਸੇ ਬੁਲ ਮਾਰਕਿਟ Bull Market ਵਿੱਚ ਇਨਵੈਸਟ Invest ਕਰ ਦਿੱਤੇ ਅਤੇ ਜਦੋਂ ਹੀ ਤੁਸੀ ਪੈਸੇ ਇਨਵੈਸਟ Invest ਕੀਤੇ, ਤਾਂ ਬੇਅਰ ਮਾਰਕਿਟ Bear Market ਸ਼ੁਰੂ ਹੋ ਗਈ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅਤੇ ਤੁਸੀ ਵੀ ਇਹ ਹੀ ਕਹੋਗੇ ਕਿ ਸਟਾਕ ਮਾਰਕਿਟ Stock Market ਵਿੱਚ ਪੈਸੇ ਇਨਵੈਸਟ Invest ਨਾ ਕਰੋ, ਇਸ ਵਿੱਚ ਪੈਸੇ ਡੂਬ ਜਾਂਦੇ ਹਨ ।

Bull and Bear Market in Punjabi | bear market in punjabi | | Bull Market in Punjabi |

ਜੇ ਤੁਹਾਨੂੰ ਇਹ ਗੱਲ ਪਤਾ ਹੈ ਹਜੇ ਕਿਹੜੀ ਮਾਰਕਿਟ ਚਲ ਰਹਿ ਹੈ ਅਤੇ ਤੁਹਾਡੇ ਕੋਲ ਪੈਸੇ ਵੀ ਹੈ ਤਾਂ ਤੁਸੀ ਕਾਫੀ ਸਾਰਾ ਪੈਸਾ ਕਮਾ ਸਕਦੇ ਹੋ । ਜਿਵੇਂ ਕਿ ਜੇ ਤੁਸੀਂ ਲਾਕਡਾਊਨ Lockdown ਵਿੱਚ ਪੈਸੇ ਇਨਵੈਸਟ Invest ਕਿਤੇ ਹੁੰਦੇ, ਤਾਂ ਤੁਸੀਂ ਚਾਹੇ ਕੋਈ ਵੀ Indian Stock ਜਾਂ Foreign Stock ਲਿਆ ਹੋਵੇ, ਲਾਕਡਾਊਨ Lockdown ਖਤਮ ਹੋਣ ਤੋਂ 6 ਮਹੀਨੇ ਬਾਅਦ ਤੁਹਾਡੇ ਪੈਸੇ ਦੋ ਗੁਣਾ ਹੋ ਜਾਨੇ ਸੀ ।

ਉਮੀਦ ਹੈ ਤੁਹਾਨੂੰ Bull and Bear Market ਵਾਲਾ ਬਲੌਗ ਪਸੰਦ ਆਇਆ ਹੋਵੇਗਾ । ਜੇ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੈ, ਤਾਂ ਇਸ ਨੂੰ Like and Share ਸ਼ੇਅਰ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ Financial Knowledge ਲਈ ‘Roop Fin’ ਦੇ ਸੰਗ ਜੁੜੇ ਰਹੋ।

4630cookie-checkBull and Bear Market in Punjabi

Leave a Comment