Equity Debt and Hybrid Mutual Funds in Punjabi

Spread the love

| Equity Debt and Hybrid Mutual Funds in Punjabi | | Equity Mutual Fund in Punjabi | | Debt Mutual Fund in Punjabi | | Hybrid Mutual Fund in Punjabi |

ਹੈਲੋ ਦੋਸਤਾਂ, ਤੁਸੀਂ ਸਭ ਠੀਕ ਹੋ ? ਅੱਜ ਮੈਂ ਤੁਹਾਨੂੰ Asset Based Mutual Fund ਬਾਰੇ ਦਸਾਂਗਾ । ਪਿਛਲੇ ਬਲਾਗ ਵਿੱਚ ਮੈਂ ਤੁਹਾਨੂੰ Structure Based Mutual Fund ਕਿ ਇਹ ਦਸਿਆ ਸੀ, ਜੇ ਤੁਹਾਨੂੰ ਨਹੀਂ ਪਤਾ ਕਿ Structure Based Mutual Fund ਕਿ ਹੈ, ਤਾਂ ਤੁਸੀਂ ਮੇਰਾ Structure Based Mutual Fund ਵਾਲਾ ਬਲਾਗ ਪੜ੍ਹ ਸਕਦੇ ਹੋ ।

ਸਭ ਲੋਕਾਂ ਨੂੰ ਲੱਗਦਾ ਹੈ ਕਿ ਸਭ ਮਿਉਚੂਅਲ ਫੰਡ Mutual Fund ਇੱਕ ਜਿਵੇਂ ਹਨ, ਚਾਹੇ ਤੁਸੀਂ ਜੋ ਵੀ ਖਰੀਦੋ, ਕੀ ਫਰਕ ਪੈਂਦਾ ਹੈ । ਮਿਉਚੂਅਲ ਫੰਡ Mutual Fund ਦਾ ਕੰਮ ਹੈ ਤੁਹਾਡੇ ਪੈਸੇ ਲੈਣਾ ਅਤੇ ਉਨ੍ਹਾਂ ਨੂੰ ਸਟਾਕ Stock Market ਵਿੱਚ ਨਿਵੇਸ਼ ਕਰਨਾ । ਪਰ ਐਸਾ ਨਹੀਂ ਹੈ । ਮਿਉਚੂਅਲ ਫੰਡ Mutual Fund ਵੀ ਕਈ ਤਰੀਕੇ ਦੇ ਹੁੰਦੇ ਹਨ, ਜੋ ਮੈਨੇ ਤੁਹਾਨੂੰ ਇਸ ਬਲੋਗ ਵਿੱਚ ਦਸੇ ਹਨ ।

ਚਲੋ ਬਲੋਗ ਸ਼ੁਰੂ ਕਰੀਏ । ਏਸੈਟ ਬੇਸ ਮਿਉਚੁਅਲ ਫੰਡ Asset Based Mutual Fund ਤਿੰਨ ਤਰਾਂ ਦੇ ਹੁੰਦੇ ਹਨ।

1 Equity Mutual Fund

2 Debt Mutual Fund

3 Hybrid Mutual Fund

| Equity Debt and Hybrid Mutual Funds in Punjabi | | Equity Mutual Fund in Punjabi | | Debt Mutual Fund in Punjabi | | Hybrid Mutual Fund in Punjabi |
1 Equity Mutual Fund

Equity Mutual Funds ਵਿੱਚ ਤੁਹਾਡਾ ਪੈਸੇ ਸਟਾਕ ਮਾਰਕਟ ਦੀ ਵੱਖ-ਵੱਖ ਕੰਪਨੀਆਂ ਵਿੱਚ ਲਗਦੇ ਹਨ । ਇਸ Fund ਨੂੰ “Growth Fund” ਵੀ ਕਹਿੰਦੇ ਹਨ ਕਿਉਂਕਿ ਇਸ ਵਿੱਚ ਤੁਹਾਡਾ ਪੈਸਾ ਅਚੱਛੇ ਕੰਪਨੀਆਂ ਵਿੱਚ ਲਗਦਾ ਹੈ । ਇਸ ਦਾ ਸਭ ਤੋਂ ਵਦੀਆ ਹਿੱਸਾ ਇਹ ਹੈ ਕਿ ਤੁਸੀਂ ਘੱਟ ਪੈਸਿਆਂ ਵਿੱਚ ਵੀ ਚੰਗੀ ਜਾਂ ਨਵੀ ਕੰਪਨੀਆਂ ਖਰੀਦ ਜਾ ਉਸ ਦੇ ਸਟਾਕ ਖਰੀਦ ਸਕਦੇ ਹੋ । ਇਸ ਵਿੱਚ ਤੁਹਾਨੂੰ ਇੱਕ ਸੁਵਿਧਾ ਵੀ ਮਿਲਦੀ ਹੈ ਕਿ ਤੁਸੀਂ ਆਪਣੀ ਪਸੰਦ ਦਾ Mutual Fund ਚੁਣ ਸਕਦੇ ਹੋ ਜੋ ਤੁਹਾਡੇ ਪੈਸੇ ਨੂੰ Large Cap ਜਾਂ Small Cap ਵਰਗੀ ਕੰਪਨੀਆਂ ਵਿੱਚ ਲਗਾਦਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Large Cap, Mid Cap and Small Cap ਕੀ ਹੈ, ਤਾਂ ਤੁਸੀਂ ਮੇਰਾ “Large, Mid, And Small Cap” ਵਾਲਾ ਬਲੋਗ ਪੜ੍ਹ ਸਕਦੇ ਹੋ ।

Equity Mutual Fund ਵਿੱਚ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਲੰਮੇ ਸਮੇਂ ਲਈ ਇਨਵੈਸਟ Invesst ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਵੇਗਾ । ਜੇ ਤੁਸੀਂ ਦੋ ਜਾਂ ਤਿੰਨ ਸਾਲਾਂ ਲਈ ਇਨਵੈਸਟ Invest ਕਰਨਾ ਚਾਹੁੰਦੇ ਹੋ ਤਾਂ ਇਹ Equity Mutual Fund ਤੁਹਾਨੂੰ ਇੰਨਾ ਜ਼ਿਆਦਾ ਫਾਇਦਾ ਨਹੀਂ ਦੇਵੇਗਾ । ਛੋਟੇ ਸਮੇਂ, ਜਿਵੇਂ ਕਿ 2 ਜਾਂ 3 ਸਾਲਾਂ ਵਿੱਚ, ਇਹ ਮਿਉਚੁਅਲ ਫੰਡ 10% ਤੋਂ 12% ਦਾ ਰਿਟਰਨ ਦਿੰਦਾ ਹੈ ਪਰ ਜੇ ਤੁਸੀਂ ਲੰਮੇ ਸਮੇਂ ਲਈ ਇਨਵੈਸਟ Invest ਕਰਦੇ ਹੋ, ਜਿਵੇਂ ਕਿ 15 ਤੋਂ 20 ਸਾਲ, ਤਾਂ ਇਹ Mutual Fund ਤੁਹਾਨੂੰ 18% ਤੋਂ 20% ਤੱਕ ਦਾ ਰਿਟਰਨ ਦੇ ਸਕਦਾ ਹੈ ।

| Equity Debt and Hybrid Mutual Funds in Punjabi | | Equity Mutual Fund in Punjabi | | Debt Mutual Fund in Punjabi | | Hybrid Mutual Fund in Punjabi |
2. Debt Mutual Fund

Debt Mutual Fund Equity Mutual Fund ਤੋਂ ਵੱਧ ਸੁਰਸ਼ਿਤ ਹੁੰਦੇ ਹਨ । ਸੁਰਸ਼ਿਤ ਤਾਂ Active Mutual Fund ਵੀ ਹਨ ਕਿਉਂਕਿ ਤੁਹਾਡੇ ਥੋੜੇ ਪੈਸੇ 10 – 15 ਕੰਪਨੀਆਂ ਵਿੱਚ ਲੱਗੇ ਹੁੰਦੇ ਹਨ। 10 – 15 ਕੰਪਨੀਆਂ ਵਿੱਚ ਇੱਕ ਸਾਥ ਡੂਬਣਾ ਬਹੁਤ ਮੁਸ਼ਕਿਲ ਹੁੰਦਾ ਹੈ । ਪਰ ਇਸ Mutual Fund ਵਿੱਚ ਤੁਹਾਡੇ ਪੈਸੇ ਕੁਝ ਨਿਰਧਾਰਿਤ ਸਮੇ ਲਈ ਲਾਕ ਹੋ ਜਾਂਦੇ ਹਨ ਅਤੇ ਇਸ Mutual Fund ਵਿੱਚ ਤੁਹਾਡਾ ਪੈਸਾ Government Securities, Corporate Bonds, Treasury Bills ਆਦਿ ਵਿੱਚ ਹੁੰਦਾ ਹੈ, ਇਹਦੇ ਵਿੱਚ ਤੁਹਾਡੇ ਪੈਸੇ ਨੂੰ ਕੁਝ ਨਿਰਧਾਰਿਤ ਸਮਾਂ ਲਈ ਜਾਂ 3 – 5 ਸਾਲ ਲਈ ਇਨਵੈਸਟ Invest ਕੀਤਾ ਜਾਂਦਾ ਹੈ । ਜੇ ਤੁਸੀਂ ਆਪਣੇ ਪੈਸੇ ਨੂੰ ਚੰਗੀ ਜਗ੍ਹਾਂ ਇਨਵੈਸਟ Invest ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ Mutual Fund ਨੂੰ ਚੁਣ ਸਕਦੇ ਹੋ।

ਇਹ Mutual Fund ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਤੁਹਾਨੂੰ FD, RD, Post Office Scheme, ਤੋਂ ਵੱਧ Interest ਮਿਲਦਾ ਹੈ ਪਰ ਇਸ ਦਾ Interest Equity Mutual Fund ਤੋਂ ਘੱਟ ਹੀ ਹੁੰਦਾ ਹੈ, ਇਸ ਵਿੱਚ ਤੁਹਾਨੂੰ 10% ਤੋਂ 12% ਤੱਕ ਦਾ ਬਿਆਜ ਮਿਲਦਾ ਹੈ ।

3. Hybrid Mutual Fund

Hybrid Mutual Fund ਉਹ Mutual Fund ਹਨ ਜੋ ਤੁਹਾਡੇ ਪੈਸੇ ਇੱਕ ਹੀ ਥਾਂ ਨਹੀਂ, ਬਲਕਿ ਅਲੱਗ-ਅਲੱਗ ਥਾਂ ਇਨਵੈਸਟ ਕਰਦੇ ਹਨ । ਇਹ ਮੱਤਲਬ ਕਿ ਇਹ ਤੁਹਾਡੇ ਪੈਸੇ ਨੂੰ ਸਿਰਫ਼ ਸਟਾਕ ਜਾਂ ਸਰਕਾਰੀ ਯੋਜਨਾਵਾਂ ਵਿੱਚ ਹੀ ਨਹੀਂ, ਬਲਕਿ ਅਲੱਗ-ਅਲੱਗ ਥਾਂ ਇਨਵੈਸਟ ਕਰਦੇ ਹਨ । Hybrid Mutual Fund ਵਿੱਚ ਤੁਹਾਡਾ ਇਨਵੈਸਟ ਕੀਤਾ ਹੋਇਆ ਪੈਸਾ EquitySecurities ਅਤੇ  Gold ਵਿੱਚ ਇਨਵੈਸਟ ਕੀਤਾ ਜਾਂਦਾ ਹੈ । ਇਸ ਲਈ ਇਸਨੂੰ ਸਭ ਤੋਂ ਚੰਗਾ Mutual Fund ਕਿਹਾ ਗਿਆ ਹੈ ਜੇਕਰ ਤੁਸੀਂ ਇਸ Mutual Fund ਵਿੱਚ ਹਰ ਮਹੀਨੇ 1000 ਰੁਪਏ ਨਾਲ Invest ਕੀਤੇ ਹਨ ਤਾਂ ਤੁਸੀਂ ਹਰ ਮਹੀਨੇ ਉਹ 1000 ਰੁਪਏ ਨਾਲ ਸੋਨਾ ਖਰੀਦ ਰਹੇ ਹੋ, ਸਟਾਕ ਵੀ ਖਰੀਦ ਰਹੇ ਹੋ ਅਤੇ ਇਸ ਦੇ ਇਲਾਵਾ ਤੁਸੀਂ ਸਰਕਾਰੀ ਯੋਜਨਾਵਾਂ ਵੀ ਖਰੀਦ ਰਹੇ ਹੋ । ਜੇ ਅਸੀਂ ਲੰਬਾ ਸਮੇਂ ਦੀ ਗੱਲ ਕਰਦੇ ਤਾਂ ਇਸ Mutual Fund ਨੇ ਵੀ 10 – 12 ਸਾਲਾਂ ਬਾਅਦ 20% ਤੱਕ ਦਾ ਰਿਟਰਨ ਦਿੱਤਾ ਹੈ ।

| Equity Debt and Hybrid Mutual Funds in Punjabi | | Equity Mutual Fund in Punjabi | | Debt Mutual Fund in Punjabi | | Hybrid Mutual Fund in Punjabi |

ਆਖ਼ਰ ਵਿੱਚ, ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਕੋਈ Mutual Fund ਵਿੱਚ Invest ਕਰਨ ਦੀ ਸੋਚ ਰਹੇ ਹੋ, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ Mutual Fund ਵਿੱਚ Invest ਕਰ ਰਹੇ ਹੋ ਅਤੇ ਮੈਂ ਉਮੀਦ ਕਰਦਾ ਹਾਂ ਕਿ ਮੇਰੇ ਇਸ ਬਲੌਗ ਨਾਲ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਤੁਹਾ਼ੇ ਲਈ ਕੇੜਾ Mutual Fund ਠੀਕ ਹੈ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

3700cookie-checkEquity Debt and Hybrid Mutual Funds in Punjabi

Leave a Comment