Ethereum Coin in Punjabi

Spread the love

| Ethereum Coin in Punjabi | | eth coin in Punjabi |

ਸਤਿ ਸ੍ਰੀ ਅਕਾਲ ਦੋਸਤਾਂ, ਅੱਜ ਅਸੀਂ Crypto Currency ਦੇ ਦੁਨਿਆ ਵਿੱਚ ਦੂਜੇ ਨੰਬਰ ਵਾਲੇ Coin Ethereum ਬਾਰੇ ਗੱਲ ਕਰਾਂਗੇ । Crypto Currency ਦੀ ਦੁਨਿਆ ਵਿੱਚ ਸਭ ਤੋਂ ਪਹਿਲੇ ਨੰਬਰ ਉੱਤੇ ਆਉਣ ਵਾਲਾ Coin Bitcoin ਹੈ ਅਤੇ ਅਸੀਂ Bitcoin ਨੂੰ King of Crypto ਵੀ ਕਹਿੰਦੇ ਹਾਂ । ਜੇ ਤੁਹਾਨੂੰ ਨਹੀਂ ਪਤਾ ਕਿ Bitcoin ਕੀ ਹੈ ਤਾਂ ਤੁਸੀਂ ਮੇਰਾ “Bitcoin in Punjabi” ਵਾਲਾ ਬਲਾਗ ਪੜ੍ਹ ਸਕਦੇ ਹੋ ।

ਜੇ ਬਿਟਕੋਇਨ ਤੋ ਬਾਅਦ ਕੋਈ ਸਭ ਤੋਂ ਅੱਛਾ ਅਤੇ ਭਰੋਸੇਯੋਗ ਕਾਇਨ ਹੈ ਤਾਂ ਉਹ Ethereum ਹੈ । Ethereum ਨੂੰ ETH ਜਾਂ Ether ਵੀ ਕਿਹਾ ਜਾਂਦਾ ਹੈ । Ethereum Coin ਆਪਣੀ ਖੁਦ ਦੀ Blockchain ਤੇ ਕੰਮ ਕਰਦਾ ਹੈ । ਜੇ ਤੁਹਾਨੂੰ ਪਤਾ ਨਹੀਂ ਕਿ Blockchain ਕੀ ਹੈ ਤਾਂ ਤੁਸੀਂ ਮੇਰਾ “Blockchain in Punjabi” ਵਾਲਾ ਬਲਾਗ ਪੜ੍ਹ ਸਕਦੇ ਹੋ ਜਿਸ ਵਿੱਚ ਮੈ ਤੁਹਾਨੂੰ ਬੜੀ ਹੀ ਆਸਾਨ ਭਾਸਾ ਵਿੱਚ ਸਮਝਾਇਆ ਹੈ ਕਿ Blockchain ਕੀ ਹੈ?

ਜਿਵੇਂ ਕਿ ਸਾਨੂੰ ਪਤਾ ਹੈ ਕਿ ਬਿਟਕੋਇਨ Bitcoin ਦਾ ਬਲਾਕਚੇਨ Blockchain ਜਾਂ ਬਿਟਕੋਇਨ Bitcoin ਨੂੰ Santoshi Nakamoto ਨੇ ਬਣਾਇਆ ਹੈ । ਪਰ ਉਹ ਕਿਵੇਂ ਦਿਖਦਾ ਹੈ ਅਤੇ ਉਹ ਕਿਥੇ ਰਹਿੰਦੇ ਹਨ, ਇਸ ਬਾਰੇ ਕਿਸੇ ਨੂੰ ਨਹੀਂ ਪਤਾ । ਪਰ Ethereum ਨੂੰ ਜਾਂ Ethereum ਦੀ ਬਲਾਕਚੇਨ Blockchain ਨੂੰ ਚਾਰ ਲੋਕਾਂ ਨੇ ਮਿਲ ਕੇ ਬਣਾਇਆ ਹੈ ।

Ethereum Coin in Punjabi

1. Vitalik Buterin :-

ਇਹਨਾ ਨੇ Blockchain Technology ਜਾਂ Bitcoin ਨੂੰ ਸਮਝਣਾ ਅਤੇ Ethereum ਬਣਾਉਣ ਦੇ ਬਾਰੇ ਸੋਚਿਆ । Vitalik Buterin ਨੇ ਤਿੰਨ ਲੋਕਾਂ ਨਾਲ ਮਿਲ ਕੇ Ethereum Coin ਨੂੰ ਬਣਾਇਆ ਹੈ।

2. Gavin Wood:-

Gavin Wood ਨੇ Ethereum Blockchain, ਜੋ ਕਿ Solidity Language ਤੇ ਆਧਾਰਿਤ ਹੈ, ਉਸ ਤੇ ਕੰਮ ਕੀਤਾ ਅਤੇ ਉਨ੍ਹਾਂ ਨੇ Ethereum ਦਾ Yellow Paper ਬਣਾਇਆ ਸੀ ।

3. Jeffery Wilckle:-

Jeffery Wilckle ਨੇ Ethereum ਦੀ Programming Language ਤੇ ਕੰਮ ਕੀਤਾ ਹੈ ।

4. Ming Chan:-

Ming Chan, Ethereum ਦੇ Executive Director ਤੌਰ ਤੇ, Ethereum ਦੇ Legal Matter ਨੂੰ ਦੇਖਦੇ ਹਨ ।

| Ethereum Coin in Punjabi | | eth coin in Punjabi |

Bitcoin ਨੂੰ ਕਿਸਨੇ ਬਣਾਇਆ ਹੈ ਅਤੇ ਇਸਦਾ ਕਿਹੋ ਜਿਹਾ ਦਿਖਦਾ ਹੈ, ਇਸ ਬਾਰੇ ਕਿਸੇ ਨੂੰ ਨਹੀਂ ਪਤਾ । ਪਰ Ethereum ਨੂੰ ਜੋ ਇਨ ਚਾਰੋਂ ਨੇ ਬਣਾਇਆ ਹੈ, ਉਨ੍ਹਾਂ ਦੇ ਬਾਰੇ ਸਭ ਨੂੰ ਪਤਾ ਹੈ ਕਿ ਇਹ ਕਿਵੇਂ ਦਿਖਦਾ ਹੈ ਅਤੇ ਉਹ ਕਿੱਥੇ ਰਹਿੰਦੇ ਹਨ ।

Ethereum ਨੂੰ 2015 ਵਿੱਚ ਲਾਂਚ ਕੀਤਾ ਗਿਆ ਸੀ, ਜਦੋਂ ਇਹ ਮਾਰਕੀਟ ਵਿੱਚ ਆਇਆ ਸੀ ਤਦ ਇਸ ਦੀ ਮੁੱਲ $0.48 ਸੀ । ਪਰ 27.01.2024 ਨੂੰ ਇਸ ਦਾ ਮੁੱਲ $2250 ਹੈ ਅਤੇ ਬਿਟਕੋਇਨ Bitcoin ਤੋਂ ਬਾਅਦ ਲੋਕ ਇਸ Crypto Currency ਨੂੰ ਪਸੰਦ ਕਰਦੇ ਹਨ । Ethereum ਵੀ Bitcoin ਦੀ ਤਰਾਂ ਤੁਹਾਡੇ ਪੈਸੇ ਨੂੰ Digitally ਇੱਕ ਥਾਂ ਤੋਂ ਦੂਜੇ ਥਾਂ ਭੇਜਣ ਵਿੱਚ ਕੰਮ ਆਉਂਦਾ ਹੈ, ਜਿਸ ਵਿੱਚ ਕੋਈ ਵੀ Bank ਜਾਂ Financial Institute ਨਹੀਂ ਆਉਂਦੀ । ਕਿਸੇ ਵੀ Financial Institution ਦੇ ਨ ਹੋਣ ਦੇ ਕਾਰਨ ਇਸ ਦੀ ਟਰੈਂਜੈਕਸ਼ਨ Transaction ਨੂੰ Miner ਦੁਆਰਾ Confirm ਕੀਤਾ ਜਾਂਦਾ ਹੈ । ਜੇ ਤੁਹਾਨੂੰ ਨਹੀਂ ਪਤਾ ਕਿ Miners ਕੌਣ ਹਨ ਤਾਂ ਤੁਸੀਂ ਮੇਰਾ Bitcoin ਵਾਲਾ blog ਪੜ੍ਹ ਸਕਦੇ ਹੋ ਜਿਸ ਵਿੱਚ ਮੈ ਤੂਹਾਨੂੰ Miners ਦੇ ਬਾਰੇ ਵੀ ਬਤਾਇਆ ਹੈ ।

| Ethereum Coin in Punjabi | | eth coin in Punjabi |

ਜਿਵੇਂ ਕਿ ਬਿਟਕੋਇਨ Bitcoin ਦੀ ਸਪਲਾਈ ਘਟ ਹੈ, ਉਸ ਤੇ ਪਾਬੰਧੀ ਹੈ ਕਿ ਸਿਰਫ ਅਤੇ ਸਿਰਫ 21,000,000 ਬਿਟਕੋਇਨ Bitcoin ਹੀ ਮਾਰਕਟ ਵਿੱਚ ਆ ਸਕਦੇ ਹਨ ਅਤੇ 21,000,000 ਵਿੱਚੋਂ 19,421,781 ਬਿਟਕੋਇਨ ਮਾਰਕਟ ਵਿੱਚ ਆ ਚੁਕੇ ਹਨ । ਜਦੋਂ ਮੈਂ ਇਸ ਬਲੌਗ ਨੂੰ ਲਿਖ ਰਿਹਾ ਹਾਂ । ਪਰ ਇਥੇਰੀਅਮ Ethereum ਦੀ ਸਪਲਾਈ Unlimited ਹੈ, ਜਿੰਨੇ ਮਰਜੀ Ethereum Coin ਮਾਰਕਟ ਵਿੱਚ ਆ ਸਕਦੇ ਹਨ ਅਤੇ ਹੁਣ ਦੇ ਸਮੇਂ ਜਦੋ ਮੈੋ ਇਹ ਬਲਾਗ ਲਿਖ ਰਿਹਾ ਹਾਂ, 120,217,554 ਕੋਇਨਜ਼ ਜਾਂਚ ਮਾਰਕਟ ਵਿੱਚ ਆ ਚੁੱਕੇ ਹਨ ।

ਬਿਟਕੋਇਨ Bitcoin ਦੀ ਕੀਮਤ ਬਢ਼ਣ ਦਾ ਸਭ ਤੋਂ ਵੱਡਾ ਕਾਰਣ ਉਸਦੀ ਸਪਲਾਈ Supply ਅਤੇ ਬਿਟਕੋਇਨ ਹੈਲਵਿੰਗ Bitcoin Halving ਹੈ । ਪਰ ਇਥੇਰੀਅਮ Ethereum ਦੀ ਸਪਲਾਈ ਅਣਲਿਮਿਟਡ Unlimited ਹੋਣ ਦੇ ਬਾਵਜੂਦ, ਇਥੇਰੀਅਮ Ethereum ਨੇ $0.48 ਤੋਂ $1912 ਤੱਕ ਪਹੁੰਚਿਆ ਹੈ ਅਤੇ 2022 ਵਿੱਚ ਇਥੇਰੀਅਮ ਨੇ $4500 ਤੱਕ ਜਾ ਚੁਕਾ ਹੈ । ਇਸਦੀ ਵਾਧਦੀ ਕੀਮਤ ਦਾ ਕਾਰਣ ਹੈ ਕਿ ਸੰਸਥਾਪਕ Ethereum ਨੇ ਸਮੇਂ – ਸਮੇਂ ਤੇ ਇਸਦੀ ਸਪਲਾਈ Supply ਨੂੰ ਬਰਨ Burn ਕਿਤਾ ਹੈ । ਬਰਨਿੰਗ Burning ਦੇ ਕਾਰਣ ਇਸਦੀ ਸਪਲਾਈ ਇਨੀ ਨਹੀਂ ਵਧੀ ਜੋ ਇਥੇਰੀਅਮ Ethereum ਦੀਆਂ ਕੀਮਤਾਂ ਨੂੰ ਵਧਣ ਨੂੰ ਰੋਕ ਸਕੇ ।

| Ethereum Coin in Punjabi | | eth coin in Punjabi |

ਹੁਣ ਇਹ ‘ਬਰਨਿੰਗ’ Burning ਕੀ ਹੈ? ‘ਬਰਨਿੰਗ’ Burning ਦਾ ਮਤਲਬ ਹੈ ਕਿ ‘ਕਾਇਨ’ ਨੂੰ ਉਸ ਸਥਾਨ ਵਿੱਚ ‘ਭੇਜਣਾ’ ਜਾਂ ਜਿੱਥੇ ਉਸ ਨੂੰ ਕੋਈ ਪ੍ਰਾਪਤ ਨਹੀ ਕਰ ਸਕਦਾ ਯਾ ਜਿਥੇ ਉਸ Coin ਨੂੰ ਕੋਈ ਬੈਚ ਨਹੀ ਸਕਦਾ । ਜਦੋਂ ਕਿ ‘ਕਾਇਨ’ Coin ਬਾਜ਼ਾਰ ਵਿੱਚ ਆਉਦੇ ਹਨ ਤਾਂ ਜੋ Extra Coin ਹਨ, ਉਹ Founder ਵੱਲੋਂ ‘ਭੇਜੇ ਜਾਂਦੇ ਹਨ’ ਜਿੱਥੇ ਉਹ ਕਦੇ ਵੀ ਵਾਪਸ ਜਾਂ ਬਿਕ ਨਹੀ ਸਕਦੇ ਕਿਉਂਕਿ ਉਹ ‘ਅਕਾਊਂਟ’ Accout ਨੂੰ ਕੋਈ ਵੀ ਨਹੀਂ ਚਲਾ ਰਿਹਾ ਹੁੰਦਾ ਹੈ । Account Active ਨ ਹੋਣ ਦੇ ਕਾਰਨ ਉਹ ‘ਕਾਇਨ’ Coin ਅਕਾਊਂਟ ਵਿੱਚ ਆ ਤਾਂ ਜਾਂਦੇ ਹਨ ਅਤੇ ‘ਸਪਲਾਈ’ Supply ਤੋਂ ਬਾਹਰ ਜਾਂਦੇ ਹਨ ਪਰ ਉਸ ‘ਕਾਇਨ’ Coin ਨੂੰ ਕੋਈ ਬੇਚ ਨਹੀ ਸਕਦਾ ।


ਬਿਟਕੋਇਨ ਸਿਰਫ ਅਤੇ ਸਿਰਫ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ ਵਿੱਚ ਪੈਸੇ ਭੇਜਣ ਵਾਸਤੇ ਕਾਮ ਆਉਦਾ ਹੈ ਅਤੇ ਬਿਟਕੋਇਨ ਨੂੰ ਬਾਜ਼ਾਰ ਵਿੱਚ ਭੇਜਣ ਵਿੱਚ 5-10 ਮਿੰਟ ਦਾ ਸਮਾਂ ਲੱਗ ਜਾਂਦਾ ਹੈ । ਪਰ ਇਥੇਰੀਅਮ Ethereum ਵਿੱਚ, ਅਸੀ ਇੱਕ ‘ਡੈਸੈਂਟਰਲਾਈਜ਼ਡ ਐਪ’ Decentralized App ਵੀ ਬਣਾ ਸਕਦੇ ਹਨ । ‘ਡੈਸੈਂਟਰਲਾਈਜ਼ਡ’ Decentralized ਦਾ ਮਤਲਬ ਉਹ ਜੋ ਕਿ ਕਿਸੇ ਸਰਕਾਰ Government ਜਾਂ ਕਿਸੇ Institute ਦੁਆਰਾ ਨਹੀਂ ਚਲਾਇਆ ਜਾਂਦਾ ਅਤੇ ਨਾਲ ਹੀ ਕਿਸੇ ‘ਕੰਟਰੋਲ’ Control ਹੁੰਦਾ ਹੈ । ਇਥੇਰੀਅਮ Ethereum ਨੂੰ ਅਸੀ ਇੱਕ ਹੋਰ ਕਮ ਲਈ ਵੀ ਇਸਤੇਮਾਲ ਕਰਦੇ ਹਨ ਜਿਵੇਂ ਕਿ ਅਸੀਂ ਬਿਟਕੋਇਨ ਵਿੱਚ ਕਰਦੇ ਹਾਂ ਅਤੇ ਇਸ ਵਿੱਚ ਇਥੇਰੀਅਮ Ethereum ਦੀ ‘ਟ੍ਰੈਂਜੈਕਸ਼ਨ ਕਮਪਲੀਟ’ Transaction Complete ਹੋਣ ਵਿੱਚ ਕੁਝ ਸਕਿੰਡ Second ਦਾ ਸਮਾਂ ਲੱਗਦਾ ਹੈ । ਇਥੇਰੀਅਮ Ethereum ਦਾ ਸਭ ਤੋਂ ਵੱਡਾ ‘ਨੁਕਸ਼ਾਨ’ ਇਹ ਹੈ ਕਿ ਇਸ ਵਿੱਚ ‘ਟ੍ਰੈਂਜੈਕਸ਼ਨ ਫੀ’ Transaction Fee ਬਹੁਤ ਜਿਆਦਾ ਹੁੰਦੀ ਹੈ । ਕਈ ਵਾਰ 15,000 – 20,000 ਰੁਪਏ ਭੇਜਣ ਵਿੱਚ 1000 – 1500 ਰੁਪਏ ‘ਟ੍ਰੈਂਜੈਕਸ਼ਨ ਫੀ’ Transaction Fee ਹੀ ਲੱਗ ਜਾਂਦੀ ਹੈ ।

Solidity Language in Punjabi

Solidity Language ਇੱਕ Object Oriented Programming Language ਹੈ ਜੋ ਇਥੇਰੀਅਮ Ethereum ਟੀਮ ਵੱਲੋਂ ਬਣਾਈ ਗਈ ਹੈ, ਜਿਸ ਨਾਲ ਅਸੀਂ ਸਮਾਰਟ ਕਾਂਟਰੈਕਟ Smart Contract ਬਣਾ ਸਕਦੇ ਹਾਂ ।

ਸਮਾਰਟ ਕਾਂਟਰੈਕਟ Smart Contract ਕੀ ਹੈ? ਸਮਾਰਟ ਕਾਂਟਰੈਕਟ ਦਾ ਮੁੱਖ ਉਦੇਸ਼ ਹੈ ਕਿ ਤੀਜੇ ਪਾਰਟੀ ਨੂੰ ਹਟਾਉਣਾ ਅਤੇ ਪੂਰੇ ਸਿਸਟਮ ਜਾਂ ਕਾਂਟਰੈਕਟ ਨੂੰ ਡੀਸੈਂਟਰੈਲਾਈਜ਼ਡ Decentralized ਬਣਾਉਣਾ । ਇੱਕ ਵਾਰ ਸਮਾਰਟ ਕਾਂਟਰੈਕਟ Smart Contract ਬਣ ਜਾਂਦਾ ਹੈ ਤਾਂ ਇਸ ਨੂੰ ਚਲਾਉਣ ਲਈ ਕਿਸੇ ਦੀ ਲੋੜ ਨਹੀਂ ਹੁੰਦੀ । ਇਸ ਵਿੱਚ ਲਿਖੇ ਗਏ ਕੋਡ ਜਾਂ ਜੋ ਕੋਡ ਬਣਾਇਆ ਗਿਆ ਹੈ, ਉਹ ਨਿਯਮ ਅਤੇ ਸ਼ਰਤਾਂ ਦੇ ਹਿਸਾਬ ਨਾਲ ਕੰਮ ਕਰੇਗਾ । ਸਮਾਰਟ ਕਾਂਟਰੈਕਟ Smart Contract ਦੇ ਕਾਰਨ, ਡੀਸੈਂਟਰੈਲਾਈਜ਼ਡ Decentralized ਨੂੰ ਬਡਾਵਾ ਮਿਲਦਾ ਹੈ । ਇਸ ਬਾਰੇ ਹੋਰ ਜਾਣਕਾਰੀ ਲਈ ਮੈ ਤੁਹਾਨੂੰ ਕਿਸੇ ਹੋਰ ਬਲਾਗ ਵਿੱਚ ਦਸਾਗਾਂ ਅਜ ਦੇ ਇੰਨਾ ਹੀ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

4070cookie-checkEthereum Coin in Punjabi

Leave a Comment