Power of Compounding in Punjabi

Spread the love

| Power of Compounding in Punjabi | | Compound interest in Punjabi | | Simple Interest in Punjabi |

ਅੱਜ ਮੈਂ ਤੁਹਾਨੂੰ ਕੰਪਾਉਂਡਿੰਗ ਦੀ ਤਾਕਤ ਬਾਰੇ ਦੱਸਾਂਗਾ । ਜੇ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਜਾਂ ਆਰਥਿਕ ਤੌਰ ਤੇ ਮੁਕਤ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਾਉਂਡਿੰਗ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਤੁਸੀਂ ਸਟਾਕ ਮਾਰਕਟ, ਮਿਊਚੁਅਲ ਫੰਡ ਜਾਂ ਕਿਸੇ ਵੀ ਇੰਵੈਸਟਿੰਗ ਸਕੀਮ ਵਿੱਚ ਆਪਣਾ ਪੈਸਾ ਇੰਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੰਪਾਉਂਡਿੰਗ ਦੇ ਬਾਰੇ ਹੈ ।

ਦੁਨੀਆਂ ਵਿੱਚ ਸਿਰਫ 7 ਅਜੂਬੇ ਹਨ, ਪਰ ਜਗਤ ਦੇ ਮਹਾਨ ਵਿਗਿਆਨੀ ਅਲਬਰਟ ਐਨਸਟਾਈਨ Albert Einstein ਅਤੇ ਸੱਭ ਤੋਂ ਅਮੀਰ ਇਨਸਾਨ ਵਾਰੇਨ ਬਫੇਟ Warren Buffett ਦੇ ਅਨੁਸਾਰ, ਦੁਨੀਆ ਵਿੱਚ 7 ਨਹੀਂ, ਬਲਕਿ 8 ਅਜੂਬੇ ਹਨ, ਅਤੇ 8ਵਾਂ ਅਜੂਬੇ ਹੈ ‘ਕੰਪਾਉਂਡਿੰਗ ਦੀ ਤਾਕਤ’ “Power of Compounding”। ਉਨਾਂ ਦੀਆਂ ਗੱਲਾਂ ਅਨੁਸਾਰ, ਜੋ ਇਸ ਨੂੰ ਸਮਝ ਗਿਆ ਹੈ ਉਹ ਅਮੀਰ ਬਣ ਗਿਆ ਹੈ, ਅਤੇ ਜੋ ਇਸ ਨੂੰ ਨਹੀਂ ਸਮਝਿਆ ਉਹ ਗਰੀਬ ਦਾ ਗਰੀਬ ਰਹ ਗਿਆ ਹੈ ।

| Power of Compounding in Punjabi | | Compound interest in Punjabi | | Simple Interest in Punjabi |

ਕੰਪਾਉਂਡਿੰਗ Compounding ਦਾ ਸਿੱਧਾ ਰਿਸ਼ਤਾ ਬਿਆਜ ਨਾਲ ਹੁੰਦਾ ਹੈ ਜੇਕਰ ਅਸੀਂ ਆਪਣੇ ਪੈਸੇ ਕਿਸੇ ਥਾਂ ਤੇ ਇੰਵੈਸਟ Invest ਕਰਦੇ ਹਾਂ ਤਾਂ ਉਸ ਪੈਸੇ ਵਿੱਚੋਂ ਜੋ ਸਾਨੂੰ ਹੋਰ ਪੈਸੇ ਮਿਲਦੇ ਹਨ ਉਹਨੂੰ ਬਿਆਜ ਕਹਿੰਦੇ ਹਾਂ । ਜਿਵੇਂ ਕਿ ਜੇ ਤੁਸੀਂ ਕਿਸੇ ਥਾਂ 1 ਲੱਖ ਰੁਪਏ ਇੰਵੈਸਟ Invest ਕੀਤੇ ਹਨ ਅਤੇ ਉਹ 1 ਲੱਖ ਰੁਪਏ ਅਗਲੇ ਸਾਲ 1 ਲੱਖ 10 ਹਜ਼ਾਰ ਹੋ ਗਏ ਹਨ ਤਾਂ ਜੋ ਅਤਿਰਿਕਤ 10 ਹਜ਼ਾਰ ਰੁਪਏ ਹਨ, ਉਹ ਤੁਹਾਨੂੰ ਬਿਆਜ ਦੇ ਤੋਰ ਵਿੱਚ ਮਿਲੇ ਹਨ ।

Power of Compounding in Punjabi

ਬਿਆਜ ਦੋ ਕਿਸਮਾਂ ਦੇ ਹੁੰਦੇ ਹਨ ।

1. ਸਧਾਰਨ ਬਿਆਜ (Simple Interest)

2. ਚੱਕਰਵਰਤੀ ਬਿਆਜ (Compound Interest)

1. ਸਧਾਰਨ ਬਿਆਜ (Simple Interest)

ਸਾਧਾਰਨ ਬਿਆਜ (Simple Interest) ਜਿਵੇਂ ਕਿ ਨਾਮ ਤੋਂ ਹੀ ਸਾਫ ਹੈ ਕਿ ਇਹ ਬਿਲਕੁੱਲ ਸਾਧਾਰਨ ਬਿਆਜ ਹੈ, ਇਸ ਵਿੱਚ ਜੇ ਤੁਸੀਂ ਆਪਣੇ 1 ਲੱਖ ਰੁਪਏ 15% ਸਾਲਾਨਾ ਦਰ (Per Annum) ਨਾਲ 10 ਸਾਲਾਂ ਲਈ ਇੰਵੈਸਟ Invest ਕਰਦੇ ਹੋ, ਤਾਂ ਤੁਹਾਡੇ 1 ਲੱਖ ਰੁਪਏ, 10 ਸਾਲਾਂ ਬਾਅਦ 2 ਲੱਖ 50 ਹਜ਼ਾਰ ਹੋ ਜਾਣਗੇ ਕਿਉਂਕਿ ਇਸ ਵਿੱਚ ਤੁਹਾਨੂੰ ਸਿਰਫ ਆਪਣੇ ਇੰਵੈਸਟ ਕੀਤੇ ਹੋਏ ਪੈਸੇ ਤੇ ਬਿਆਜ ਮਿਲਦਾ ਹੈ। ਇਸ ਦਾ ਇੱਕ ਉਤਤਮ ਉਦਾਹਰਣ ਬੈਂਕ ਵਿੱਚ ਕਰਵਾਈ ਹੋਈ ਫਿਕਸਡ ਡਿਪੋਜ਼ਟ ਹੈ । ਇਸ ਚ ਤੁਹਾਨੂੰ ਹਰ ਸਾਲ ਇੱਕ ਫਿਕਸਡ ਬਿਆਜ ਮਿਲਦਾ ਹੈ। ਉਦਾਹਰਣ ਤੋਂ ਲਈ, ਮੈ ਹੇਠਾਂ ਇੱਕ ਚਾਰਟ ਦਿੱਤਾ ਹੋਇਆ ਹੈ ਜਿਸ ਨਾਲ ਤੁਹਾਨੂੰ ਸਾਫ ਹੋ ਜਾਵੇਗਾ ਕਿ ਕਿਵੇਂ ਤੁਹਾਨੂੰ ਹਰ ਸਾਲ ਇੱਕ ਫਿਕਸਡ ਬਿਹਾਜ ਮਿਲ ਰਿਹਾ ਹੈ ।

| Power of Compounding in Punjabi | | Compound interest in Punjabi | | Simple Interest in Punjabi |

S.no.YearPrincipal AmountInterest @ 15%Total Amount
11st Year1,00,00015,0001,15,000
22nd Year1,00,00015,0001,30,000
33rd Year1,00,00015,0001,45,000
44th Year1,00,00015,0001,60,000
55th Year1,00,00015,0001,75,000
66th Year1,00,00015,0001,90,000
77th Year1,00,00015,0002,05,000
88th Year1,00,00015,0002,20,000
99th Year1,00,00015,0002,35,000
1010th Year1,00,00015,0002,50,000

ਜਿਵੇਂ ਤੁਸੀਂ ਉੱਪਰ ਦੇਖ ਰਹੇ ਹੋ ਕਿ ਕਿਵੇਂ 1 ਲੱਖ ਰੁਪਏ, 15% ਸਾਲਾਨਾ ਦਰ (Per Annum) ਬਿਆਜ Interest ਨਾਲ ਤੁਹਾਡੇ 1 ਲੱਖ ਰੁਪਏ, 10 ਸਾਲਾਂ ਬਾਅਦ 2 ਲੱਖ 50 ਹਜ਼ਾਰ ਹੋ ਗਏ ਹਨ।

2. ਚੱਕਰਵਰਤੀ ਬਿਆਜ (Compound Interest)

ਚੱਕਰਵਰਤੀ ਬਿਆਜ (Compound Interest) ਸਾਧਾਰਣ ਬਿਆਜ (Simple Interest) ਤੋਂ ਪੂਰੀ ਤੌਰ ਤੋ ਵੱਖਰਾ ਹੁੰਦਾ ਹੈ । ਇਸ ਵਿੱਚ ਤੁਹਾਨੂੰ ਆਪਣੇ Principal Amount ਤੇ ਬਿਆਜ ਮਿਲਦਾ ਹੈ, ਜਿਵੇਂ – ਜਿਵੇਂ ਤੁਹਾਡੀ Principal Amount ਵਧਦੀ ਜਾਂਦੀ ਹੈ, ਉਦਾ – ਉਦਾ ਤੁਹਾਡਾ ਬਿਆਜ ਵਧਦਾ ਜਾਂਦਾ ਹੈ । ਉਦਾਹਰਨ ਲਈ ਸਟਾਕ ਮਾਰਕਟ, ਮਿਉਚੂਅਲ ਫੰਡਸ, ਸਰਕਾਰੀ ਯੋਜਨਾਵਾਂ ਆਦਿ । ਇਸ ਵਿੱਚ ਜੇ ਤੁਸੀਂ ਆਪਣੇ 1 ਲੱਖ ਰੁਪਏ 15% ਸਾਲਾਨਾ ਦਰ ਨਾਲ 10 ਸਾਲਾਂ ਲਈ ਇੰਵੈਸਟ Invest ਕਰਦੇ ਹੋ, ਤਾਂ ਤੁਹਾਡੇ 1 ਲੱਖ ਰੁਪਏ, 10 ਸਾਲਾਂ ਬਾਅਦ 4 ਲੱਖ ਰੁਪਏ ਹੋ ਜਾਣਗੇ ਕਿਉਂਕਿ ਜਿਵੇਂ – ਜਿਵੇਂ ਇੰਵੈਸਟ Invest ਕੀਤੇ ਹੋਏ ਰੁਪਏ ਵਧਦੇ ਜਾਂਦੇ ਹਨ, ਉਦਾ ਬਿਆਜ ਵੀ ਵਧਦਾ ਜਾਂਦਾ ਹੈ । ਉਦਾਹਰਨ ਲਈ ਮੈ ਹੇਠਾਂ ਇੱਕ Table ਦਿਤਾ ਹੈ ਜਿਸ ਨਾਲ ਤੁਹਾਨੂੰ ਸਾਫ ਹੋਵੇਗਾ ਕਿ ਜਿਵੇਂ – ਜਿਵੇਂ ਤੁਹਾਡੀ Principal Amount ਵਧਦੀ ਜਾਂਦੀ ਹੈ, ਉਦਾ ਤੁਹਾਡਾ ਬਿਆਜ ਹੀ ਵਧਦਾ ਜਾਂਦਾ ਹੈ ।

| Power of Compounding in Punjabi | | Compound interest in Punjabi | | Simple Interest in Punjabi |

S.No.YearInvested AmountInterest @ 15%Total Amount
11st Year1,00,00015,0001,15,000
22nd Year1,15,00017,0001,32,000
33rd Year1,32,25019,8371,52,087
44th Year1,52,08722,8131,74,900
55th Year1,74,90026,2352,01,135
66th Year2,01,13530,1702,31,306
77th Year2,31,30634,6952,66,001
88th Year2,66,00139,9003,05,902
99th Year3,05,90245,8853,51,787
1010th Year3,51,78752,7684,04,555

ਜਿਵੇਂ ਤੁਸੀਂ ਉੱਪਰ ਦੇਖ ਰਹੇ ਹੋ ਕਿ ਕਿਵੇਂ ਤੁਹਾਡੀ Principal Amount ਵਧਦੀ ਜਾ ਰਹੀ ਹੈ ਅਤੇ ਉਸ ਨਾਲ ਤੁਹਾਡਾ ਬਿਆਜ ਵੀ ਵਧੀ ਜਾ ਰਿਹਾ ਹੈ । ਜੇ ਤੁਸੀਂ ਦੋਵੇਂ Table ਨੂੰ ਵੇਖਿਆ ਹੋਵੇਗਾ ਤਾਂ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਸਾਧਾਰਣ ਬਿਆਜ ਵਿੱਚ 10 ਸਾਲ ਬਾਅਦ 2,50,000 ਰੁਪਏ ਮਿਲ ਰਹੇ ਹਨ ਜਦਕਿ ਉਹੀ ਚੱਕਰਵਰਤੀ ਬਿਆਜ ਵਿੱਚ 10 ਸਾਲ ਬਾਅਦ 4,04,555 ਰੁਪਏ ਮਿਲ ਰਹੇ ਹਨ ।

ਕਹਾਣੀ

ਸਾਧਾਰਣ ਬਿਆਜ Simple Interest ਜਾਂ ਚੱਕਰਵਰਤੀ ਬਿਆਜ ਬਿਆਜ ਵਿੱਚ ਮੈ ਤੁਹਾਨੂੰ ਉਦਾਹਰਣ ਦਿੱਤੇ ਹਨ, ਉਹ ਉਦਾਹਰਣਾਂ 10 ਸਾਲਾਂ ਦੇ ਹਨ ਜੋ ਕਿ ਘੱਟ ਹਨ ਇਸ ਨੂੰ ਸਮਝਣ ਲਈ । ਹੁਣ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿਸ ਵਿੱਚ ਸਮਾਂ ਬਹੁਤ ਜਿਆਦਾ ਹੋਵੇਗਾ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਕਿਉਂ ਕੰਪਾਊਂਡ ਬਿਆਜ Compound Interest ਜਾਂ Power of Compounding ਨੂੰ ਦੁਨੀਆ ਦਾ 8ਵਾਂ ਅਜੂਬਾ ਕਿਹਾ ਜਾਂਦਾ ਹੈ ਜੋ ਇਸ ਦੀ ਤਾਕਤ ਨੂੰ ਸਮਝਦੇ ਹਨ ।

ਜਦੋਂ ਤੁਹਾਡਾ ਅਤੇ ਤੁਹਾਡੇ ਦੋਸਤ ਦਾ ਜਨਮ ਹੁੰਦਾ ਹੈ, ਤਾਂ ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦੇ ਪਿਤਾ ਤੁਹਾਡੇ ਲਈ 1 ਲੱਖ ਰੁਪਏ ਬਚਤ ਕਰਕੇ ਰੱਖ ਲੈਂਦੇ ਹਨ ਅਤੇ ਇਹ ਪੈਸੇ ਨੂੰ ਉਹ ਇੰਵੈਸਟ ਕਰ ਦਿੰਦੇ ਹਨ ਅਤੇ ਕਿਹਦੇ ਹਨ ਕਿ ਇਹ ਪੈਸੇ ਤੁਹਾਡੇ ਰੈਟਾਇਰਮੈਂਟ ਦੇ ਸਮੇਂ ਤੇ ਨਿਕਾਲੇ ਜਾਣਗੇ ਅਤੇ ਤੁਹਾਨੂੰ ਗਿਫਟ ਦੇ ਰੂਪ ਵਿੱਚ ਦਿੱਤੇ ਜਾਣਗੇ । ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦਾ ਪਿਤਾ ਨੇ ਬਰਾਬਰ ਰੁਪਏ, ਬਰਾਬਰ ਸਮਾਂ ਅਤੇ ਬਰਾਬਰ ਬਿਆਜ ਤੇ ਇੰਵੈਸਟ ਕਰ ਦਿੱਤਾ ਸੀ, ਪਰ ਇਕ ਅੰਤਰ ਸੀ । ਤੁਹਾਡੇ ਪਿਤਾ ਨੇ 1 ਲੱਖ ਰੁਪਏ ਬੈਂਕ ਚ ਫਿਕਸਡ ਡਿਪੋਜ਼ਟ Fixed Deposit ਵਿੱਚ 15% ਸਾਧਾਰਣ ਬਿਆਜ Simple Interest ਤੇ 60 ਸਾਲਾਂ ਲਈ ਇੰਵੈਸਟ Invest ਕੀਤੇ ਸਨ ਅਤੇ ਤੁਹਾਡੇ ਦੋਸਤ ਦs ਪਿਤਾ ਨੇ 1 ਲੱਖ ਰੁਪਏ ਨਿਫਟੀ 50 ਇੰਡੈਕਸ ਫੰਡ Nifty 50 Index Fund ਵਿੱਚ 15% ਚਕਰਵਰਤੀ ਬਿਆਜ Compound Interest ਤੇ 60 ਸਾਲਾਂ ਲਈ ਇੰਵੈਸਟ Invest ਕੀਤੇ ਸਨ।

| Power of Compounding in Punjabi | | Compound interest in Punjabi | | Simple Interest in Punjabi |

ਹੁਣ ਜਦੋਂ ਤੁਸੀਂ ਅਤੇ ਤੁਹਾਡਾ ਦੋਸਤ ਚੰਗੀ ਪੜਾਈ ਕਰਕੇ, ਚੰਗੀ ਨੌਕਰੀ ਪ੍ਰਾਪਤ ਕਰਕੇ ਰੈਟਾਇਰ ਹੋ ਜਾਦੇਂ ਹੋ । ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦੇ ਪਿਤਾ ਹਜੇ ਵੀ ਤੁਹਾਡੇ ਨਾਲ ਰਹਿੰਦੇ ਹਨ, ਸਿਰਫ ਇਹ ਕਿ ਹੁਣ ਉਹ ਬੂੜੇ ਹੋ ਗਏ ਹਨ, ਹੁਣ ਓਹ ਸਮਾਂ ਆਇਆ ਹੈ ਜਦੋਂ ਤੁਹਾਡੇ ਪਿਤਾ ਅਤੇ ਤੁਹਾਡੇ ਦੋਸਤ ਦੇ ਪਿਤਾ ਤੁਹਾਨੂੰ ਦੱਸਦੇ ਹਨ ਕਿ ਜਦੋਂ ਤੁਸੀਂ ਪੈਦਾ ਹੋਏ ਸੀ, ਤਾਂ ਉੰਨਾ ਨੇ 1 ਲੱਖ ਰੁਪਏ ਬਚਾਇਆ ਸੀ ਅਤੇ ਉਸ 1 ਲੱਖ ਰੁਪਏ ਨੂੰ ਉੰਨੇ ਇੰਵੈਸਟ Invest ਕੀਤਾ ਸੀ, ਜੋ ਕਿ ਤੁਸੀਂ ਹੁਣ ਨਿਕਾਲ ਸਕਦੇ ਹੋ ।

ਤੁਹਾਨੂੰ ਪੈਸੇ ਨੂੰ ਨਿਕਾਲਣ ਲਈ ਅਗਲੇ ਦਿਨ ਬੈਂਕ ਜਾਂਦੇ ਹੋ, ਤੁਹਾਨੂੰ ਪਤਾ ਲਗਦਾ ਹੈ ਕਿ ਤੁਹਾਡਾ ਪੈਸਾ 15% ਸਾਧਾਰਣ ਬਿਆਜ Simple Interest ਦੇ ਹਿਸਾਬ ਨਾਲ 10 ਗੁਣਾ, ਅਰਥਾਤ 1 ਲੱਖ ਦਾ 10 ਲੱਖ ਹੋ ਗਿਆ ਹੈ । ਤੁਸੀਂ ਬਹੁਤ ਖੁਸ਼ ਹੁੰਦੇ ਹੋ ਕਿ ਤੁਹਾਨੂੰ ਰੈਟਾਇਰਮੈਂਟ ਤੇ ਤੁਹਾਡੇ ਪਿਤਾ ਤੋਂ 10 ਲੱਖ ਰੁਪਏ ਦਾ ਗਿਫਟ ਮਿਲਿਆ ਹੈ । ਬਾਅਦ ਵਿੱਚ, ਤੁਹਾਡੇ ਦੋਸਤ ਪੈਸੇ ਦੀ ਜਾਂਚ ਕਰਦਾ ਹੈ ਅਤੇ ਉਸ ਦਾ 1 ਲੱਖ ਰੁਪਏ 15% ਚਕਰਵਰਤੀ ਬਿਹਾਜ Compound Interest ਦੇ ਹਿਸਾਬ ਨਾਲ 40 ਕਰੋੜ ਰੁਪਏ ਹੋ ਗਏ ਹਨ ।

कहा 10 लाख रुपये और कहा 40 करोड़ रुपये Investment Amount भी बराबर, समय भी बराबर और ब्याज भी बराबर, बस जो अंतर है वह ब्याज का है आपके पिता ने अपने पैसो को साधारण ब्याज Simple Interest के हिसाब से Invest किया हुआ था और आपके दोस्त के पिता ने अपने पैसो चक्रवृद्धि ब्याज Compound Interest के हिसाब से Invest किया हुआ था।

| Power of Compounding in Punjabi | | Compound interest in Punjabi | | Simple Interest in Punjabi |

ਕਿਥੇ 10 ਲਖ ਰੁਪਏ ਅਤੇ ਕਿਥੇ 40 ਕਰੋੜ ਰੁਪਏ ਇੰਵੈਸਟਮੈਂਟ ਰਕਮ ਵੀ ਬਰਾਬਰ, ਸਮਾਂ ਵੀ ਬਰਾਬਰ ਅਤੇ ਬਿਆਜ ਵੀ ਬਰਾਬਰ ਇਕੋ ਅੰਤਰ ਹੈ, ਉਹ ਅੰਤਰ ਬਿਹਾਜ ਵਿਚ ਹੈ । ਤੁਹਾਡੇ ਪਿਤਾ ਨੇ ਆਪਣੇ ਪੈਸਿਆਂ ਨੂੰ ਸਾਧਾਰਣ ਬਿਹਾਜ Simple Interest ਦੇ ਹਿਸਾਬ ਨਾਲ ਇੰਵੈਸਟ ਕੀਤਾ ਸੀ, ਜਦਕਿ ਤੁਹਾਡੇ ਦੋਸਤ ਦੇ ਪਿਤਾ ਨੇ ਆਪਣੇ ਪੈਸਿਆਂ ਨੂੰ ਚੱਕਰਵਰਤੀ ਬਿਹਾਜ Compound Interest ਦੇ ਹਿਸਾਬ ਨਾਲ ਇੰਵੈਸਟ ਕੀਤਾ ਸੀ ।

ਤੁਸੀਂ ਆਪਣੇ ਦੋਸਤ ਨੂੰ ਦੇਖਿਆ ਕਿ ਕਿਵੇਂ ਚਕਰਵੜੀ ਬਿਹਾਜ ਨੇ ਉਸ ਨੂੰ ਆਰਥਿਕ ਤੌਰ ਤੇ ਆਜਾਦ ਜਾਂ ਅਮੀਰ ਬਣਾ ਦਿਤਾ । ਇਸ ਲਈ ਇਸ ਚਕਰਵੜੀ ਬਿਹਾਜ Compound Interest ਨੂੰ ਦੁਨੀਆ ਦਾ ਆਠਵਾਂ ਅਜੂਬਾ ਕਿਹਾ ਜਾਂਦਾ ਹੈ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

1300cookie-checkPower of Compounding in Punjabi

Leave a Comment