What is BSE and NSE in Punjabi

Spread the love

| What is BSE and NSE in Punjabi | | What is National Stock Exchange in Punjabi | | What is Bombay Stock Exchange in Punjab |

ਦੋਸਤਾਂ, ਅੱਜ ਅਸੀਂ Bombay Stock Exchange ਅਤੇ National Stock Exchange ਬਾਰੇ ਪੜ੍ਹਨਗੇ । ਪਰ ਇਸ ਵਿਸ਼ਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਸਟਾਕ ਮਾਰਕਟ ਕੀ ਹੈ ਜਾਣਨ ਲਈ ਪਿਛਲੇ ਬਲੌਗ ਨੂੰ ਪੜ੍ਹੋ ਜਿਸ ਵਿੱਚ ਮੈਂ ਤੁਹਾਨੂੰ ਬਹੁਤ ਆਸਾਨ ਸ਼ਬਦਾਂ ਵਿੱਚ ਇਹ ਦਸਇਆ ਹੈ ਕਿ ਸਟਾਕ ਮਾਰਕਟ ਕੀ ਹੈ । ਇਸ ਲਿੰਕ ‘Stock Market’ ‘ਤੇ ਕਲਿੱਕ ਕਰਕੇ ਤੁਸੀਂ ਉਹ ਬਲੌਗ ਪੜ੍ਹ ਸਕਦੇ ਹੋ ।

What is BSE and NSE in Punjabi

1) National Stock Exchange (NSE)

NSE, ਜੋ ਕਿ National Stock Exchange ਭਾਰਤ ਦਾ ਸਭ ਤੋਂ ਵੱਡਾ ਸਟਾਕ ਏਕਸਚੇੰਜ ਹੈ । ਇਸ ਸਟਾਕ ਏਕਸਚੇੰਜ ਦਾ ਆਰੰਭ 1992 ਵਿੱਚ Bombay ਵਿੱਚ ਹੋਇਆ ਸੀ । ਜਿਵੇਂ ਕਿ ਨਾਮ ਤੋਂ ਹੀ ਸਾਫ ਹੈ ਕਿ ਇਥੇ ਸਟਾਕਸ ਦੀ ਖਰੀਦ ਦਾਰੀ ਹੁੰਦੀ ਹੈ । ਇਥੇ ਲੋਕ ਆਪਣੇ ਸ਼ੇਅਰਸ ਖਰੀਦਣ ਜਾਂ ਵੇਚਣ ਲਈ ਆਉਂਦੇ ਹਨ ।

ਪਹਿਲੇ ਜਮਾਨੇ ਵਿੱਚ, ਜਦੋਂ ਕਿਸੇ ਨੂੰ ਸ਼ੇਅਰ ਖਰੀਦਨਾ ਜਾਂ ਵੇਚਣਾ ਹੋਵੇ, ਤਾਂ ਉਹ Bombay Stock Exchange ਦੇ ਭਵਨ ਵਿੱਚ ਇਕੱਠੇ ਹੋ ਕੇ ਸਟਾਕਸ ਨੂੰ ਕਾਗਜ਼ ਦੇ ਰੂਪ ਵਿੱਚ ਖਰੀਦਦੇ ਤੇ ਵੇਚਦੇ ਸੀ । ਇਸ ਕੰਮੀ ਨੂੰ ਪੂਰਾ ਕਰਨ ਲਈ ਇਸ ਏਕਸਚੇੰਜ, ਜਿਸ ਨੂੰ National Stock Exchange (NSE) ਕਿਹਾ ਜਾਂਦਾ ਹੈ, ਦਾ ਆਰੰਭ ਹੋਇਆ ਸੀ । National Stock Exchange (NSE) ਭਾਰਤ ਵਿੱਚ ਸਭ ਤੋਂ ਪਹਿਲਾ ਇਲੈਕਟਰੌਨਿਕ ਏਕਸਚੇੰਜ Electronic Exchange ਹੈ ।

| What is BSE and NSE in Punjabi | | What is National Stock Exchange in Punjabi | | What is Bombay Stock Exchange in Punjab |

ਇਸ ਐਕਸਚੇੰਜ ਦੁਆਰਾ, 2000 ਤੋਂ ਬਾਅਦ ਲੋਕ ਇੰਟਰਨੈੱਟ Internet ਦੀ ਮਦਦ ਨਾਲ ਘਰ ਬੈਠੇ ਸ਼ੇਅਰ ਖਰੀਦ ਜਾ ਵੇਚ ਸਕਦੇ ਸਨ ਅਤੇ ਆਪਣੇ ਸ਼ੇਅਰ ਨੂੰ ਇਲੈਕਟ੍ਰਾਨਿਕ ਫਾਰਮ ਵਿੱਚ ਸੇਵ ਕਰ ਸਕਦੇ ਸਨ । ਇਸ ਐਕਸਚੇੰਜ ਦੇ ਨਾਲ, ਹੁਣ ਲੋਕਾਂ ਨੂੰ ਕਿਸੇ ਇਕ ਇਮਾਰਤ ਵਿੱਚ ਇਕੱਠਾ ਹੋਣ ਜ਼ਰੂਰਤ ਨਹੀਂ ਸੀ ਅਤੇ ਨਾ ਹੀ ਕੋਈ ਸ਼ੇਅਰ ਵਾਲਾ ਕਾਗਜ਼ ਰੱਖਨ ਦੀ ਜ਼ਰੂਰਤ ਸੀ ।

NSE ਵਿੱਚ ਲਗਭਗ 2113 ਕੰਪਨੀਆਂ ਰਜਿਸਟਰਡ ਹਨ । ਇਹ ਜਾਣਨ ਲਈ ਕਿ ਕੰਪਨੀਆਂ ਦਾ ਪ੍ਰਦਰਸ਼ਨ ਕਿਹੋ ਜਿਹਾ ਹੈ, ਇਸਲਈ Nifty 50 ਬਣਾਇਆ ਗਿਆ ਹੈ । Nifty 50 ਸਾਨੂੰ ਇਹ ਦਿਖਾਉਂਦਾ ਹੈ ਕਿ NSE ਵਿੱਚ ਟਾਪ 50 ਕੰਪਨੀਆਂ ਕੀ ਕਰ ਰਹੀਆਂ ਹਨ। ਜੇ Nifty-50 ਚੰਗਾ ਕਰ ਰਿਹਾ ਹੈ ਤਾਂ ਇਸਦਾ ਮਤਲਬ ਹੈ ਕਿ NSE ਦੀ ਟਾਪ 50 ਕੰਪਨੀਆਂ ਚੰਗਾ ਕਰ ਰਹੀਆਂ ਹਨ।

What is BSE and NSE in Punjabi


ਜਿਵੇਂ ਕਿ ਤੁਸੀਂ ਉੱਪਰ ਚਿੱਤਰ ਵਿੱਚ ਦੇਖਿਆ ਹੋਵੋਗੇ ਕਿ ਇੱਕ ਸਾਲ ਵਿੱਚ Nifty-50 ਕਿੰਨਾ ਉੱਪਰ ਅਤੇ ਹੇਠ ਗਿਆ ਹੈ । ਇਹ ਚਿੱਤਰ ਸਾਨੂੰ ਦਿਖਾ ਰਿਹਾ ਹੈ ਕਿ ਪਿਛਲੇ ਇੱਕ ਸਾਲ ਵਿੱਚ Nifty-50 ਵਿੱਚ ਟਾਪ 50 ਕੰਪਨੀਆਂ ਕਿਵੇਂ ਕਰ ਰਹੀਆਂ ਹਨ ?

2) Bombay Stock Exchange (BSE)

BSE, ਜੋ ਕਿ Bombay Stock Exchange ਹੈ, ਇਹ ਭਾਰਤ ਅਤੇ ਏਸ਼ੀਆ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਹੈ । ਇਸ ਸਟਾਕ ਐਕਸਚੇਂਜ ਦੀ ਸ਼ੁਰੂਆਤ 1875 ਵਿੱਚ ਬੌਂਬੇ ਵਿੱਚ ਹੋਈ ਸੀ । ਇਸਦਾ ਪਹਿਲਾ ਨਾਂ “ਨੈਟਿਵ ਸ਼ੇਅਰ ਐਂਡ ਸਟਾਕ ਬ੍ਰੋਕਰ ਏਸੋਸਿਏਸ਼ਨ“Native Share and Broker Association” ਸੀ ।

ਇਸ ਐਕਸਚੇਂਜ Exchange ਵਿੱਚ ਵੀ ਸ਼ੇਅਰ ਜਾਂ ਸਟਾਕ ਖ਼ਰੀਦਾਰੀ ਹੁੰਦੀ ਹੈ । ਲੋਕ ਇਸ ਐਕਸਚੇਂਜ ਦੇ ਜਰਿਏ ਆਪਣੇ ਸਟਾਕਸ ਖ਼ਰੀਦਦੇ ਹਨ ਜਾਂ ਬੇਚਦੇ ਹਨ । 1995 ਤੱਕ, ਲੋਕ ਇਸ ਐਕਸਚੇਂਜ ਦੇ ਜਰਿਏ ਇੱਕ ਜਗ੍ਹਾ ਇਕੱਠਾ ਹੋ ਕੇ ਸ਼ੇਅਰ ਖਰੀਦਣ ਜਾਂਦੇ ਸੀ ਜਾਂ ਬੇਚਨ ਜਾਂਦੇ ਸੀ । ਜਦੋਂ ਲੋਕਾਂ ਨੂੰ ਸ਼ੇਅਰ ਖ਼ਰੀਦਣਾ ਹੁੰਦਾ ਸੀ, ਤਾਂ ਲੋਕ BSE ਦੇ ਇਸ ਭਵਨ ਵਿੱਚ ਇਕੱਠਾ ਹੋ ਕੇ ਬ੍ਰੋਕਰ ਨੂੰ ਪੈਸੇ ਦੇ ਕੇ ਉਨ੍ਹਾਂ ਨਾਲ ਕਾਗਜ਼ ਵਿਚ ਸ਼ੇਅਰ ਲੈ ਲਿਆ ਕਰਦੇ ਸਨ । ਕਾਗਜ਼ ਵਿਚ ਹੀ ਸਾਰਾ ਕੁਝ ਲਿਖਿਆ ਹੁੰਦਾ ਸੀ ਕਿ ਕਿਸ ਆਦਮੀ ਨੇ ਕਿੰਨੇ ਸ਼ੇਅਰ ਲਏ ਹਨ ਅਤੇ ਕਿੰਨੀ ਕੀਮਤ ਉੱਤੇ ਲਏ ਹਨ । ਜਦੋਂ ਲੋਕਾਂ ਨੂੰ ਆਪਣੇ ਸ਼ੇਅਰ ਬੇਚਣੇ ਹੁੰਦੇ ਸਨ, ਤਾਂ ਉਹ ਆਦਮੀ ਨੂੰ ਆਪਣਾ ਸ਼ੇਅਰ ਜਾਂ ਕਾਗਜ਼ ਦੇ ਦਿਦੇ ਸਨ, ਜਿਸ ਦੇ ਬਦਲੇ ਵਿੱਚ ਆਦਮੀ ਜਾਂ Broker ਉਨ੍ਹਾਂ ਨੂੰ ਪੈਸੇ ਦੇ ਦੇਂਦਾ ਸੀ । ਇਸ ਸਾਰੇ ਕੰਮ ਵਿੱਚ ਕਾਫੀ ਸਮਾਂ ਬਰਬਾਦ ਹੋ ਜਾਂਦਾ ਸੀ ।

| What is BSE and NSE in Punjabi | | What is National Stock Exchange in Punjabi | | What is Bombay Stock Exchange in Punjab |

ਪਰ 1995 ਤੋਂ ਬਾਅਦ, BSE ਵੀ ਇਲੈਕਟ੍ਰਾਨਿਕ ਸਿਸਟਮ ਦੀ ਤਰੱਫ ਬਦਲਿਆ । ਹੁਣ ਲੋਕ ਆਪਣੇ ਘਰੋਂ ਬੈਠੇ ਇੰਟਰਨੈੱਟ ਦੇ ਜਰੀਏ ਸ਼ੇਅਰ ਖਰੀਦ ਸਕਦੇ ਸਨ ਜਾਂ ਉਹਨਾਂ ਨੂੰ ਵੇਚ ਸਕਦੇ ਸਨ ।

Bombay Stock Exchange ਵਿਚ ਲਗਭਗ 5300 ਕੰਪਨੀਆਂ ਰਜਿਸਟਰਡ ਹਨ । ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ BSE ਕਿਵੇਂ ਪ੍ਰਦਾਸ਼ਨ ਕਰ ਰਹੀ ਹੈ, ਤਾਂ ਤੁਸੀਂ Sensex ਨੂੰ ਵੇਖ ਕੇ ਪਤਾ ਲਗਾ ਸਕਦੇ ਹੋ । Sensex ਸਾਡੇ ਨੂੰ BSE ਦੀ ਸਭ ਤੋਂ ਉੱਚੀ 30 ਕੰਪਨੀਆਂ ਬਾਰੇ ਜਾਣਕਾਰੀ ਦਿਂਦਾ ਹੈ ।

What is BSE and NSE in Punjabi
| What is BSE and NSE in Punjabi | | What is National Stock Exchange in Punjabi | | What is Bombay Stock Exchange in Punjab |


ਜਿਵੇਂ ਕਿ ਤੁਸੀਂ ਆਪਣੇ ਉੱਪਰ ਤਸਵੀਰ ਵਿੱਚ ਦੇਖ ਰਹੇ ਹੋ ਕਿ ਇੱਕ ਸਾਲ ਵਿੱਚ Sensex ਕਿੰਨਾ ਉੱਤੇ ਅਤੇ ਕਿੰਨਾ ਹੇਠਾਂ ਗਿਆ ਹੈ । ਇਹ ਤਸਵੀਰ ਸਾਨੂੰ ਦਿਖਾ ਰਹੀ ਹੈ ਕਿ ਪਿਛਲੇ ਇੱਕ ਸਾਲ ਵਿੱਚ Sensex ਦੀ Top 30 ਕੰਪਨੀਆਂ ਕਿਵੇਂ ਦਾ ਕਮ ਕਰ ਰਹਿਆ ਹਨ ।

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

2220cookie-checkWhat is BSE and NSE in Punjabi

Leave a Comment