What is Market Capitalization in Punjabi

Spread the love

| What is Market Capitalization in Punjabi | | Market Cap in Punjabi | | What is Market Cap in Punjabi |

ਹੈਲੋ ਦੋਸਤਾਂ, ਅੱਜ ਮੈਂ ਤੁਹਾਨੂੰ ਮਾਰਕੀਟ ਕੈਪਿਟਲਾਈਜੇਸ਼ਨ Market Capitalization ਬਾਰੇ ਦੱਸਾਂਗਾ । ਜੇ ਤੁਸੀਂ ਸ਼ੇਅਰ ਮਾਰਕਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਾਰਕੀਟ ਕੈਪਿਟਲਾਈਜੇਸ਼ਨ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ । ਕਿਉਂਕਿ ਚਾਹੇ ਤੁਸੀਂ ਸ਼ੇਅਰ ਮਾਰਕਟ ਵਿੱਚ ਟ੍ਰੇਡਿੰਗ ਕਰੋ ਜਾਂ ਇਨਵੈਸਟ ਕਰੋ, ਤੁਹਾਨੂੰ ਇਹ ਸ਼ਬਦ ‘ਮਾਰਕੀਟ ਕੈਪਿਟਲਾਈਜੇਸ਼ਨ’ Market Capitalization ਬਾਰ ਬਾਰ ਸੁਣਨ ਨੂੰ ਮਿਲੇਗਾ । ਜੇ ਤੁਹਾਨੂੰ ਨਹੀਂ ਪਤਾ ਕਿ ਸ਼ੇਅਰ ਮਾਰਕਟ Share Market ਕੀ ਹੈ ਤਾਂ ਤੁਸੀਂ ਮੇਰਾ Share Market ਵਾਲਾ ਬਲਾੱਗ ਪੜ੍ਹ ਸਕਦੇ ਹੋ ।

ਤਾਂ ਚੱਲੋ, ਬਲੌਗ ਸ਼ੁਰੂ ਕਰੀਏ। ਮਾਰਕੀਟ ਕੈਪਿਟਲਾਈਜੇਸ਼ਨ ਦੋ ਸ਼ਬਦਾਂ ਨੂੰ ਇਕੱਠੇ ਕਰਕੇ ਬਣਾਇਆ ਗਿਆ ਹੈ। ਪਹਿਲਾ ਹੈ ‘ਮਾਰਕੀਟ’, ਜਿਸ ਦਾ ਮਤਲਬ ਹੈ ਬਾਜ਼ਾਰ, ਜਿੱਥੇ ਅਸੀਂ ਸ਼ੇਅਰਾਂ ਖਰੀਦ ਜਾ ਸਕਦੇ ਹਾਂ ਜਾਂ ਵੇਚ ਸਕਦੇ ਹਾਂ ਅਤੇ ਦੂਜਾ ਹੈ ‘ਕੈਪਿਟਲਾਈਜੇਸ਼ਨ’ (ਪੂੰਜੀਕਰਣ), ਜੋ ਕਿ ਕਿਸੇ ਕੰਪਨੀ ਜਾਂ ਬਿਜ਼ਨਸ ਦੀ ਮੁੱਲ ਹੈ।

ਮਾਰਕੀਟ ਕੈਪ ਨੂੰ ਸਾਨੂੰ ਮਾਰਕਟ ਕੈਪ ਵੀ ਕਹਿੰਦੇ ਹਨ। ਮਾਰਕੀਟ ਕੈਪਿਟਲਾਈਜੇਸ਼ਨ ਦੀ ਮਦਦ ਨਾਲ ਅਸੀਂ ਇਹ ਜਾਣ ਸਕਦੇ ਹਾਂ ਕਿ ਕੰਪਨੀ ਕਿਵੇਂ ਹੈ। ਉਸਦਾ ਬਾਜ਼ਾਰ ਵਿੱਚ ਕਿੰਨਾ ਦਬਦਬਾ ਹੈ, ਕੀ ਕੰਪਨੀ ਚੰਗੀ ਹੈ ਜਾਂ ਬੁਰੀ ਹੈ? ਮਾਰਕੀਟ ਕੈਪਿਟਲਾਈਜੇਸ਼ਨ ਨਾਲ ਅਸੀਂ ਕਿਸੇ ਕੰਪਨੀ ਦੇ ਸ਼ੇਅਰ ਦੀ ਮੁੱਲ, ਜਿਸਨੂੰ ਸ਼ੇਅਰ ਪ੍ਰਾਇਸ ਵੀ ਕਹਿੰਦੇ ਹਨ, ਨੂੰ ਪਤਾ ਲਗਾ ਸਕਦੇ ਹਾਂ।

| What is Market Capitalization in Punjabi | | Market Cap in Punjabi | | What is Market Cap in Punjabi |

ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਜਰੀਏ ਸਮਝਾਉਂਦਾ ਹਾਂ । ਵਿਚਕਾਰ ਕਰੋ ਕਿ ਦੋ ਕੰਪਨੀਆਂ ਹਨ, ਇੱਕ ਦਾ ਨਾਮ ABC ਅਤੇ ਦੂਜੀ ਕੰਪਨੀ ਦਾ ਨਾਮ PQR ਹੈ । ਹੁਣ ਦੋਣਾ ਦੀ ਸ਼ੇਅਰ ਦੀ ਕੀਮਤ ਵਿੱਚ ਕਾਫੀ ਫਰਕ ਹੈ। ABC ਕੰਪਨੀ ਦੀ ਸ਼ੇਅਰ ਦੀ ਕੀਮਤ 100 ਰੁਪਏ ਹੈ ਅਤੇ PQR ਕੰਪਨੀ ਦੇ ਸ਼ੇਅਰ ਦੀ ਕੀਮਤ 10 ਰੁਪਏ ਹੈ । ਹੁਣ ਬਹੁਤ ਸਾਰੇ ਲੋਕ ਇਸ ਗੱਲ ਤੇ ਵਿਚਾਰ ਕਰਦੇ ਹਨ ਕਿ ਜੋ 10 ਰੁਪਏ ਵਾਲੀ ਕੰਪਨੀ PQR ਹੈ, ਉਸਦੀ ਕੀਮਤ ਸਸਤੀ ਹੈ, ਤਾਂ ਅਸੀਂ PQR ਕੰਪਨੀ ਦੇ ਸ਼ੇਅਰ ਖਰੀਦ ਲਵਾਂਗੇ । ਜਿਵੇਂ ਹੀ ਉਹ 50 ਜਾਂ 100 ਤੱਕ ਪਹੁੰਚੇਗੀ, ਅਸੀਂ ਉਹ ਸ਼ੇਅਰ ਵੇਚ ਦੇਵਾਂਗੇ ।

ਦੂਜੀ ਤਰੱਫ ABC ਕੰਪਨੀ ਦੀ ਕੀਮਤ 100 ਰੁਪਏ ਹੈ, ਤਾਂ ਲੋਕ ਇਸ ਗੱਲ ਨੂੰ ਵਿਚਾਰ ਕਰਦੇ ਹੋਏ ਉਸ ਕੰਪਨੀ ਦੇ ਸ਼ੇਅਰ ਨਹੀਂ ਲੈਂਦੇ ਕਿ ਇਸ ਕੰਪਨੀ ਦੀ ਕੀਮਤ ਕਿਨੀ ਹੀ ਉੱਪਰ ਜਾਵੇਗੀ, 100 ਤੋਂ 200 ਹੋ ਜਾਵੇਗੀ । ਪਰ ਜੋ 10 ਰੁਪਏ ਵਾਲਾ ਸ਼ੇਅਰ PQR ਕੰਪਨੀ ਦਾ ਉਹ 100 ਰੁਪਏ ਜਾਣ ਵਿੱਚ ਜ਼ਿਆਦਾ ਸਮਾਂ ਨਹੀਂ ਲਗਾਏਗਾ ।

ਪਰ ਮੈ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸੋਚਨਾ ਬਿਲਕੁਲ ਗਲਤ ਹੈ । ਅਸੀਂ ਕਿਸੇ ਕੰਪਨੀ ਦੀ ਅਧੂਰੀ ਜਾਣਕਾਰੀ ਨਾਲ ਇਹ ਨਹੀਂ ਕਹ ਸਕਦੇ ਕਿ ਕੰਪਨੀ ਚੰਗੀ ਹੈ ਜਾਂ ਬੁਰੀ ਹੈ । ਕੰਪਨੀ ਦਾ ਚੰਗਾ ਜਾਂ ਬੁਰਾ ਹੋਣਾ ਕਾਫੀ ਹਦ ਤਕ ਮਾਰਕਟ ਕੈਪ Market Cap ਤੇ ਨਿਰਭਰ ਕਰਦਾ ਹੈ ।

| What is Market Capitalization in Punjabi | | Market Cap in Punjabi | | What is Market Cap in Punjabi |

ਹੁਣ ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ । ਮੰਨ ਲਓ ਕਿ ਦੋ ਘਰਾਂ ਹਨ, ਇੱਕ ਘਰ ਦੀ ਕੀਮਤ 20 ਲੱਖ ਰੁਪਏ ਹੈ ਅਤੇ ਦੂਜੇ ਘਰ ਦੀ ਕੀਮਤ 30 ਲੱਖ ਰੁਪਏ ਹੈ । ਹੁਣ ਤੁਸੀਂ ਸਿਰਫ ਪੈਸੇ ਵੇਖ ਕੇ ਇਹ ਨਹੀਂ ਕਹ ਸਕਦੇ ਕਿ 20 ਲੱਖ ਵਾਲਾ ਘਰ ਸਸਤਾ ਹੈ । ਇਨ੍ਹਾਂ ਦੋਵੇਂ ਘਰਾਂ ਵਿੱਚੋਂ ਕਿਹੜਾ ਸਸਤਾ ਹੈ ਇਹ ਤੁਹਾਨੂੰ ਬਾਕੀ ਜਾਣਕਾਰੀ ਨਾਲ ਪਤਾ ਲੱਗੇਗਾ ਕਿ ਘਰ ਦਾ ਇਲਾਕਾ ਕਿੱਦਾ ਦਾ ਹੈ, ਘਰ ਕਿੱਥੇ ਹੈ ਆਦਿ । ਚੱਲੋ ਮੰਨ ਲਓ ਕਿ ਇਨ੍ਹਾਂ ਦੋਵੇਂ ਦਾ ਐਰੀਆ Area ਬਰਾਬਰ ਹੈ, ਬਸ ਇੱਕ ਫਰਕ ਹੈ ਜੋ 20 ਲੱਖ ਵਾਲਾ ਘਰ ਹੈ ਉਸਦੇ ਆਸ ਪਾਸ ਸਭ ਕੁਛ ਹੈ ਜਿਵੇਂ ਕਿ ਮਾਰਕਟ, ਬੱਸ ਸਟੈਂਡ ਆਦਿ, ਪਰ ਉਹ ਘਰ ਪਿੰਡ ਵਿਚ ਹੈ । ਜੋ ਘਰ 30 ਲੱਖ ਵਾਲਾ ਹੈ, ਉਹ ਘਰ ਸ਼ਹਿਰ ਵਿਚ ਹੈ ਅਤੇ ਉਸਦੇ ਆਸ ਪਾਸ ਇੱਕ ਸਾਲ ਦੇ ਬਾਦ ਮਾਰਕਟ, ਬੱਸ ਸਟੈਂਡ ਆਦਿ ਬਣਣ ਵਾਲੇ ਹਨ ।

ਤਾਂ ਤੁਸੀਂ ਦੱਸੋ ਕਿ ਕਿਹੜਾ ਘਰ ਸਸਤਾ ਹੈ। 30 ਲੱਖ ਵਾਲਾ ਜਾਂ 20 ਲੱਖ ਵਾਲਾ? 30 ਲੱਖ ਵਾਲਾ ਘਰ ਸਸਤਾ ਹੈ ਕਿਉਂਕਿ ਇੱਕ ਤਾਂ ਉਹ ਸ਼ਹਿਰ ਵਿਚ ਹੈ ਅਤੇ ਦੂਜਾ ਉਥੇ ਹਜੇ ਬਣਨੀ ਹੈ । ਜਿਵੇਂ ਹੀ ਉਸ ਜਗ੍ਹਾ ਮਾਰਕਟ ਬਣ ਜਾਵੇਗੀ ਤਾਂ ਉਹ ਮਹੰਗਾ ਹੋ ਜਾਵੇਗਾ । 20 ਲੱਖ ਵਾਲਾ ਜਿਆਦਾ ਮਹੰਗਾ ਨਹੀਂ ਹੋਵੇਗਾ ਕਿਉਂਕਿ ਉਥੇ ਮਾਰਕਟ ਬਣੀ ਹੋਈ ਹੈ ਅਤੇ ਉਹ ਘਰ ਪਿੰਡ ਵਿਚ ਹੈ ।

| What is Market Capitalization in Punjabi | | Market Cap in Punjabi | | What is Market Cap in Punjabi |
Company NameShare PriceNo. of SharesMarket Capitalization
(Market Cap = Share Price x No. of Share)
ABC10010,00,0001,00,00,000
PQR1010,0001,00,000

ਹੁਣ, ਤੁਹਾਨੂੰ ਉੱਪਰ ਦਿੱਤੇ ਗਏ ਟੇਬਲ ਨੂੰ ਵੇਖ ਕੇ ਦੱਸਣਾ ਹੈ ਕਿ ਕੇੜੀ ਕੰਪਨੀ ਦਾ ਸ਼ੇਅਰ ਪ੍ਰਾਈਸ ਵੱਧ ਹੈ ਅਤੇ ਇਹ ਵੀ ਦੱਸੋ ਕਿ ਕੇੜੀ ਕੰਪਨੀ ਚੰਗੀ ਹੈ ਜਾਂ ਬੁਰੀ । ABC ਕੰਪਨੀ ਚੰਗੀ ਹੈ, ਕਿਉਂਕਿ ਇਸ ਦੇ ਪਾਸ ਜ਼ਿਆਦਾ ਪੈਸੇ ਹਨ ਅਤੇ ਇਸ ਦਾ ਸ਼ੇਅਰ ਪ੍ਰਾਈਸ ਵੀ ਘੱਟ ਹੈ, ਕਿਉਂਕਿ ਤੁਸੀਂ ਇੱਕ ਚੰਗੀ ਕੰਪਨੀ ਜਿਸਦੀ ਕੋਲ 1 ਕਰੋੜ ਰੁਪਏ ਹਨ, ਉਸਦਾ ਸ਼ੇਅਰ 100 ਰੁਪਏ ਵਿੱਚ ਮਿਲ ਰਿਹਾ ਹੈ। ਸੋ, ਦੂਜੀ PQR ਕੰਪਨੀ, ਜਿਸ ਦੀ ਮਾਰਕੀਟ ਕੈਪ ਬਹੁਤ ਘੱਟ ਹੈ ABC ਕੰਪਨੀ ਦੀ ਤੁਲਨਾ ਵਿੱਚ PQR ਕੰਪਨੀ ਚੰਗੀ ਨਹੀਂ ਹੈ।

| What is Market Capitalization in Punjabi | | Market Cap in Punjabi | | What is Market Cap in Punjabi |

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

2710cookie-checkWhat is Market Capitalization in Punjabi

Leave a Comment