What is Sensex and Nifty 50 in Punjabi

Spread the love

| What is Sensex and Nifty 50 in Punjabi | | What is Sensex in Punjabi | | What is Nifty 50 in Punjabi |

ਹੈਲੋ ਦੋਸਤੋ, ਅੱਜ ਮੈਂ ਤੁਹਾਨੂੰ ਦੱਸਾਂਗਾ ਕਿ Sensex ਅਤੇ Nifty – 50 ਕੀ ਹੈ । ਜੇ ਤੁਸੀਂ ਸਟਾਕ ਮਾਰਕਿਟ ਵਿੱਚ ਨਵੇਂ ਹੋ, ਤਾਂ ਤੁਸੀਂ ਇਸ Sensex and Nifty 50 ਬਾਰੇ ਜਰੂਰ ਸੁਨੇਆ ਹੋਵੇਗਾ । ਇਸ ਬਲੌਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਜੇ ਤੁਸੀਂ ਸਟਾਕ ਮਾਰਕਿਟ ਦੇ ਵਿੱਚ ਨਵੇਂ ਹੋ ਸਟਾਕ ਮਾਰਕਿਟ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ Stock Market ਵਾਲਾ ਬਲੌਗ ਨੂੰ ਪੜ ਸਕਦੇ ਹੋ । ਤੁਹਾਨੂੰ ਅਕਸਰ ਨਿਊਜ਼ ਵਿੱਚ ਸੁਣਿਆ ਹੋਵੇਗਾ ਕਿ ਆਜ Sensex 100 ਪੌਇੰਟਸ Points, ਯਾਨੀ ਕਿ 100 ਰੁਪਏ ਉੱਤੇ ਚੜਿਆ ਹੈ । ਤੁਹਾਨੂੰ ਅਕਸਰ ਇਹ ਵੀ ਸੁਣਾ ਹੋਵੇਗਾ ਕਿ ਆਜ Nifty 50 ਕੁਝ ਪੌਇੰਟਸ ਜਾਂ ਪੈਸੇ ਉੱਤੇ ਜਾਂ ਘੱਟ ਗਿਆ ਹੈ ।

ਇਸ ਬਲਾਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਸਟਾਕ ਮਾਰਕਟ ਵਿੱਚ ਆਪਣਾ ਪੈਸਾ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸੈਂਸੈਕਸ ਅਤੇ ਨਿਫਟੀ 50 Sensex and Nifty 50 ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਤੁਸੀਂ ਆਪਣੇ ਪੈਸੇ ਗਵਾਉਣਾ ਨਹੀਂ ਚਾਹੁੰਦੇ ਤਾਂ ਤੁਸੀਂ ਸਿਰਫ ਅਤੇ ਸਿਰਫ ਆਪਣੇ ਪੈਸੇ ਨੂੰ ਸੈਂਸੈਕਸ ਜਾਂ ਨਿਫਟੀ 50 Sensex and Nifty 50 ਵਿੱਚ ਇਨਵੈਸਟ ਕਰੋ । ਇਸ ਬਲਾਗ ਨੂੰ ਪੂਰਾ ਪੜ੍ਹੋ ਤਾਂ ਤੁਹਾਨੂੰ ਵੀ ਪਤਾ ਲੱਗੇ ਕਿ ਕਿਉਂ ਸੈਂਸੈਕਸ ਅਤੇ ਨਿਫਟੀ 50 Sensex and Nifty 50 ਵਿੱਚ ਲਗਾਏ ਗਏ ਪੈਸੇ ਡੂਬੇਗੇ ਨਹੀਂ।

| What is Sensex and Nifty 50 in Punjabi | | What is Sensex in Punjabi | | What is Nifty 50 in Punjabi |

What is Sensex and Nifty 50 in Punjabi

1. Sensex


ਸੈਂਸੈਕਸ Sensex, ਜੋ ਸੈਂਸਿਟਿਵਿਟੀ ਇੰਡੈਕਸ Sensitivity Index ਨੂੰ ਦਰਸਾਉਂਦਾ ਹੈ, ਇਹ ਬੋਮਬੇ ਸਟਾਕ ਏਕਸਚੇਂਜ Bombay Stock Exchange ਦਾ ਇੰਡੈਕਸ Index ਹੈ । ਇਹ ਸਾਨੂੰ ਜਾਨਕਾਰੀ ਦਿੰਦਾ ਹੈ ਕਿ ਬੋਮਬੇ ਸਟਾਕ ਏਕਸਚੇਂਜ Bombay Stock Exchange ਵਿੱਚ ਟਾਪ 30 ਕੰਪਨੀਆਂ ਕਿਵੇਂ ਪੈਰਫਾਰਮ ਕਰ ਰਹੀਆਂ ਹਨ । ਜੇਕਰ ਤੁਸੀਂ ਬੋਮਬੇ ਸਟਾਕ ਏਕਸਚੇਂਜ Bombay Stock Exchange ਬਾਰੇ ਹੋਰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਬਲੌਗ ‘BSE ਅਤੇ NSE‘ ਨੂੰ ਪੜ੍ਹ ਸਕਦੇ ਹੋ । ਬੋਮਬੇ ਸਟਾਕ ਏਕਸਚੇਂਜ Bombay Stock Exchange ਵਿੱਚ, ਸਾਡੇ ਕੋਲ ਲਗਭਗ 5000 ਤੋਂ ਜ਼ਿਆਦਾ ਕੰਪਨੀਆਂ ਰਜਿਸਟਰਡ ਹਨ ।

ਸਾਨੂੰ ਕਿਵੇਂ ਪਤਾ ਲੱਗੇਗਾ ਕਿ BSE ਕਿਵੇਂ ਪੈਰਫਾਰਮ ਕਰ ਰਹੀ ਹੈ । ਅਸੀਂ ਸਿਰਫ ਅਤੇ ਸਿਰਫ ਸੈਂਸੈਕਸ Sensex ਨੂੰ ਵੇਖਾਂਗੇ । ਸੈਂਸੈਕਸ Sensex ਸਾਨੂੰ ਦਿਖਾਉਂਦਾ ਹੈ ਕਿ BSE ਦੀ ਟਾਪ 30 ਕੰਪਨੀਆਂ ਕਿਵੇਂ ਪੈਰਫਾਰਮ ਕਰ ਰਹੀਆਂ ਹਨ । ਜੇਕਰ ਸੈਂਸੈਕਸ ਚੰਗਾ ਤੌਰ ਤੇ ਉੱਪਰ ਜਾ ਰਿਹਾ ਹੈ ਤਾਂ BSE ਦੀ ਟਾਪ 30 ਕੰਪਨੀਆਂ ਚੰਗਾ ਪੈਰਫਾਰਮ ਕਰ ਰਹੀਆਂ ਹਨ। ਜੇਕਰ BSE ਚੰਗਾ ਪੈਰਫਾਰਮ ਨਹੀਂ ਕਰ ਰਹੀ ਤਾਂ ਸੈਂਸੈਕਸ ਸਾਨੂੰ ਹੇਠਾਂ ਜਾਂਦਾ ਦਿਖਾਇਆ ਦਵੇਗਾ ।

ਜਦੋਂ Sensex ਸ਼ੁਰੂ ਹੋਇਆ ਸੀ, ਤਾਂ ਇਸ ਦੀ ਕੀਮਤ ਸਿਰਫ 100 ਰੁਪਏ ਸੀ ਅਤੇ ਅੱਜ ਇਸ ਦੀ ਕੀਮਤ ਲਗਭਗ 72424 ਰੁਪਏ ਹੈ ਜਦ ਮੈ ਇਹ ਬਲਾਗ ਲਿਖ ਰਿਹਾ ਹਾਂ । ਹੇਠਾਂ, ਮੈਨੇ ਤੁਹਾਨੂੰ ਦਿਖਾਇਆ ਹੈ ਕਿ 1986 ਵਿੱਚ Sensex 561 ਦਾ ਸੀ ਅਤੇ ਅੱਜ ਦੇ ਦਿਨ ਇਸ ਦੀ ਕੀਮਤ 72424 ਰੁਪਏ ਹੈ । ਜਦੋ ਮੈ ਇਹ ਬਲਾਗ ਲਿਖ ਰਿਹਾ ਤਾਂ ਇਸ ਦੀ ਕੀਮਤ 72424 ਰੁਪਏ ਹੈ । ਹੋ ਸਕਦਾ ਜਦ ਤੁਸੀ ਇਹ ਬਲੋਗ ਪੜੋ ਤਾਂ ਇਸ ਦੀ ਕੀਮਤ ਘਟ ਜਾਂ ਵਧ ਹੋਵੇ । ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਸਮੇਂ ਅਨੂੰਸਾਰ ਬਦਲਦਾ ਰਹਿਦਾ ਹੈ ।

| What is Sensex and Nifty 50 in Punjabi | | What is Sensex in Punjabi | | What is Nifty 50 in Punjabi |
What is Sensex and Nifty 50 in Punjabi
What is Sensex and Nifty 50 in Punjabi

ਜੇ ਤੁਸੀਂ ਦੇਖਣਾ ਚਾਹੰਦੇ ਹੋ ਕਿ ਕੌਣ-ਕੌਣ ਸੀ ਕੰਪਨੀਆਂ Sensex ਦੇ ਟਾਪ 30 ਵਿੱਚ ਹਨ, ਤਾਂ ਹੇਠਾਂ ਕੁਝ ਕਦਮ ਦਿੱਤੇ ਗਏ ਹਨ ਜੋ ਤੁਹਾਨੂੰ ਫਾਲੋ ਕਰਨੇ ਹਨ:

1) ਸਬ ਤੋਂ ਪਹਿਲਾ, ਤੁਹਾਨੂੰ Google ਖੋਲਣਾ ਹੈ ਅਤੇ ਸਰਚ ਬਾਕਸ ਵਿੱਚ BSE India ਲਿਖਣਾ ਹੈ। BSE India ਲਿਖਣ ਤੋਂ ਬਾਅਦ, ਤੁਹਾਨੂੰ bseindia.com ਵੈਬਸਾਈਟ ਦਿਖਾਈ ਦੇਵੇਗੀ, ਉਸ ‘ਤੇ ਕਲਿੱਕ ਕਰਨਾ ਹੈ ।

What is Sensex and Nifty 50 in Punjabi

2. ਤਾਂ ਤੁਹਾਡੇ ਸਾਮਣੇ ਇਸ ਤਰ੍ਹਾਂ ਦਾ ਪੇਜ ਆ ਜਾਵੇਗਾ। ਫਿਰ ਤੁਹਾਨੂੰ Sensex View ‘ਤੇ ਕਲਿੱਕ ਕਰਨਾ ਹੈ।

3. ਉਸ ਤੋਂ ਬਾਅਦ, ਇੱਕ ਨਵਾਂ ਪੇਜ ਖੁੱਲੇਗਾ, ਫਿਰ ਤੁਸੀਂ ਥੋੜਾ ਨੀਚੇ ਜਾਵੋਗੇ ਤਾਂ ਤੁਹਾਨੂੰ ਕੰਪਨੀਆਂ ਦੀ ਸੂਚੀ ਦਿਖਾਈ ਦੇਵੇਗੀ । ਤਾਂ ਤੁਹਾਨੂੰ arrow ‘ਤੇ ਕਲਿੱਕ ਕਰਨਾ ਪੈਣਾ ਹੈ, ਜਿਵੇਂ ਕਿ ਮੈਨੇ ਹੇਠਾਂ ਚਿੱਤਰ ਵਿੱਚ ਦਿਖਾਇਆ ਹੈ।

4. ਕਲਿੱਕ ਕਰਨ ਤੋਂ ਬਾਅਦ, ਤੁਹਾਡੇ ਕੋਲ Sensex ਦੀ ਸਭ ਤੋਂ ਉੱਚੀ 30 ਕੰਪਨੀਆਂ ਦੀ ਸੂਚੀ ਆ ਜਾਵੇਗੀ । ਜਿਵੇਂ ਕਿ ਤੁਸੀਂ ਹੇਠਾਂ ਦੇ ਚਿੱਤਰ ਵਿੱਚ ਵੇਖ ਰਹੇ ਹੋ ਕਿ ਕੌਣਸੀ ਕੰਪਨੀ Sensex ਦੇ ਟਾਪ 30 ਵਿੱਚ ਆਉਂਦੀ ਹੈ ।

| What is Sensex and Nifty 50 in Punjabi | | What is Sensex in Punjabi | | What is Nifty 50 in Punjabi |

2. Nifty 50

“Nifty 50” ਦਾ ਮਤਲਬ ਹੈ National Fifty, ਨਿਫਟੀ 50 Nifty 50 ਨੈਸ਼ਨਲ ਸਟਾਕ ਏਕਸਚੇਂਜ National Stock Exchange ਦਾ ਇੰਡੈਕਸ ਹੈ । NSE ਕੀ ਹੈ, ਤੁਸੀਂ ਇਹ NSE ਵਾਲਾ ਬਲਾਗ ਪੜ ਕੇ ਪਤਾ ਕਰ ਸਕਦੇ ਹੋ । ਨੈਸ਼ਨਲ ਸਟਾਕ ਏਕਸਚੇਂਜ National Stock Exchange ਕਿਵੇਂ ਪਰਫਾਰਮ Perform ਕਰ ਰਹੀ ਹੈ, ਇਹ ਤੁਹਾਨੂੰ Nifty 50 ਨੂੰ ਦੇਖ ਕੇ ਅੰਦਾਜ਼ਾ ਲਗ ਸਕਦਾ ਹੈ । Nifty 50 ਵਿੱਚ ਭਾਰਤ ਦੇ ਸਾਰੇ ਦੇਸ਼ ਦੀਆਂ ਟਾਪ 50 ਕੰਪਨੀਆਂ ਸ਼ਾਮਲ ਹਨ । ਜੇ Nifty 50 ਉੱਪਰ ਜਾ ਰਿਹਾ ਹੈ ਤਾਂ NSE, ਅਰਥਾਤ ਭਾਰਤ ਦੀ ਟਾਪ 50 ਕੰਪਨੀਆਂ ਅੱਛਾ ਕਰ ਰਹੀ ਹਨ ।

ਜਿਵੇਂ ਤੁਸੀਂ ਹੇਠਾਂ ਚਿੱਤਰ ਵਿੱਚ ਵੇਖ ਰਹੇ ਹੋਵੋਗੇ, 1999 ਵਿੱਚ Nifty 50 ਦਾ ਮੁੱਲ ਲਗਭਗ 890 ਰੁਪਏ ਸੀ ਅਤੇ ਅੱਜ ਦਾ ਦਿਨ Nifty 50 ਦਾ ਮੁੱਲ ਲਗਭਗ 21755 ਰੁਪਏ ਹੈ। ਜੋ ਸਮਾਂ ਨਾਲ ਬਦਲਦਾ ਰਹਿੰਦਾ ਹੈ ।

What is Sensex and Nifty 50 in Punjabi


ਜੇ ਤੁਹਾਨੂੰ ਇਹ ਦੇਖਣਾ ਹੈ ਕਿ Nifty 50 ਵਿੱਚ ਸਭ ਤੋਂ ਉੱਤੇ ਦੀ ਕੰਪਨੀਆਂ ਕਿਹੜੀ ਹਨ । ਤਾਂ ਤੁਸੀਂ ਹੇਠਾਂ ਦਿੱਤੇ ਗਏ ਕਦਮਾਂ ਨੂੰ ਫਾਲੋ ਕਰਕੇ ਦੇਖ ਸਕਦੇ ਹੋ:-

1. ਤੁਹਾਨੂੰ ਸਬ ਤੋਂ ਪਹਿਲਾਂ ਗੂਗਲ ਨੂੰ ਖੋਲਣਾ ਹੈ ਅਤੇ ਉੱਥੇ NSE India ਲਿਖਣਾ ਹੈ ।

What is Sensex and Nifty 50 in Punjabi

2. ਤੁਹਾਡੇ ਸਾਮਣੇ NSE ਇੰਡੀਆ ਦੀ ਵੈਬਸਾਈਟ nseindia.com ਦਿਖ ਰਹੀ ਹੋਵੇਗੀ, ਉਸ ਤੇ ਕਲਿੱਕ ਕਰਨਾ ਹੈ । ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਇੱਕ ਨਵਾਂ ਪਨਾ ਦਿਖਾਈ ਦੇਵੇਗਾ । ਉਸ ਪਨੇ ਨੂੰ ਥੋੜਾ ਹੇਠਾਂ ਲਿਆ ਕੇ ਫਿਰ ‘View All’ ‘ਤੇ ਕਲਿੱਕ ਕਰਨਾ ਹੈ । ਜਿਵੇਂ ਕਿ ਤੁਸੀਂ ਹੇਠਾਂ ਤਸਵੀਰ ਵਿੱਚ ਦੇਖ ਰਹੇ ਹੋ ।

3. ਕਲਿੱਕ ਕਰਨ ਤੋਂ ਬਾਅਦ ਤੁਹਾਨੂੰ Nifty 50 ਦੀ ਟਾਪ 50 ਕੰਪਨੀਆਂ ਦਿਖ ਜਾਏਗੀ ।

| What is Sensex and Nifty 50 in Punjabi | | What is Sensex in Punjabi | | What is Nifty 50 in Punjabi |

ਹੁਣ ਮੈਂ ਤੁਹਾਨੂੰ ਦੱਸਾਂਦਾ ਹਾਂ ਕਿ Nifty 50 ਜਾਂ Sensex ਵਿੱਚ ਲਗਾਏ ਗਏ ਪੈਸੇ ਕਿਉਂ ਨਹੀਂ ਡੂਬਣਗੇ । ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ Sensex ਵਿੱਚ 30 ਕੰਪਨੀਆਂ ਅਤੇ Nifty 50 ਵਿੱਚ 50 ਕੰਪਨੀਆਂ ਹਨ । ਜੇਕਰ ਇਹ ਦੋਨਾ ਕੰਪਨੀ ਵਿੱਚ ਕੋਈ ਕੰਪਨੀ ਚੰਗਾ ਨਹੀਂ ਕਰ ਰਹੀ ਹੋਵੇ, ਤਾਂ ਉਹ ਕੰਪਨੀ ਕਿਸੇ ਹੋਰ ਕੰਪਨੀ ਨਾਲ ਬਦਲ ਦਿੱਤੀ ਜਾਵੇਗੀ । ਉਦਾਹਰਨ, Sensex ਵਿੱਚ ਇੱਕ ਕੰਪਨੀ ਹੈ ABC ਅਤੇ ਉਹ ਚੰਗਾ ਨਹੀਂ ਕਰ ਰਹੀ ਉਸਦੇ ਸ਼ੇਅਰ ਦੀ ਕੀਮਤ ਵਿੱਚ ਭਰੀ ਗਿਰਾਵਟ ਆਈ ਹੈ, ਉਹ ਕੰਪਨੀ ਬੰਦ ਹੋ ਰਹੀ ਹੈ । ਤਾਂ ਉਸਦੀ ਜਗ੍ਹਾ ਕੋਈ ਹੋਰ ਕੰਪਨੀ ਆ ਜਾਵੇਗੀ ਅਤੇ Sensex ਦੀ ਟਾਪ 30 ਕੰਪਨੀਆਂ ਦੀ ਸੂਚੀ ਹਮੇਸ਼ਾ ਇਸ ਤਰ੍ਹਾ ਬਣੀ ਰਹੇਗੀ ।

ਇਸ ਵਿੱਚ ਲਗਾਏ ਗਏ ਪੈਸੇ ਇਸ ਲਈ ਵੀ ਨਹੀਂ ਡੂਬਣਗੇ ਕਿਉਂਕਿ Sensex ਦੀ 30 ਕੰਪਨੀਆਂ ਜਾਂ Nifty 50 ਦੀ 50 ਕੰਪਨੀਆਂ ਦਾ ਇੱਕ ਸਾਥ ਬੰਦ ਹੋਣਾ ਬਹੁਤ ਮੁਸ਼ਕਿਲ ਹੈ । ਸੰਸੇਕਸ Sensex ਜਾਂ ਨਿਫਟੀ 50 Nifty 50 ਵਿੱਚ ਕੰਪਨੀਆਂ ਇੱਕ ਸ਼ਰਤ ਵਿੱਚ ਬੰਦ ਹੋਣ ਸਕਦੀ ਹਨ ਉਹ ਸ਼ਰਤ ਹੈ ਕਿ ਜੇ ਭਾਰਤ ਦੇਸ਼ ਹੀ ਡੂਬ ਰਿਹਾ ਹੋਵੇਂ । ਹੇਠਾਂ, ਮੈ ਇੱਕ ਤਸਵੀਰ ਦਿੱਤੀ ਹੈ ਜਿਸ ਨਾਲ ਤੁਹਾਨੂੰ ਸਾਫ ਹੋ ਜਾਵੇਗਾ ਕਿ ਕਿਵੇਂ ਸੰਸੇਕਸ ਨੇ ਸਾਨੂੰ ਪੈਸਾ ਕਮਾ ਕੇ ਦਿੱਤਾ ਹੈ । ਸੰਸੇਕਸ Sensex ਜਾਂ ਨਿਫਟੀ Nifty ਹਮੇਸ਼ਾ ਉੱਪਰ ਦੀ ਤਰੱਫ ਹੀ ਗਿਆ ਹੈ । ਕੁਝ ਮਹੀਨਿਆਂ ਲਈ ਸੰਸੇਕਸ ਤੁਹਾਨੂੰ ਉੱਪਰ ਜਾਂ ਹੇਠਾਂ ਜਾਂਦਾ ਹੋਇਆ ਜ਼ਰੂਰ ਦਿਖੇਗਾ । ਪਰ ਲੰਬੇ ਸਮੇਂ 10 ਤੋਂ 15 ਸਾਲ ਦੀ ਗੱਲ ਕਰੋ ਤਾਂ ਸੰਸੇਕਸ Sensex ਜਾਂ ਨਿਫਟੀ 50 Nifty 50 ਹਮੇਸ਼ਾ ਉੱਪਰ ਜਾਂਦਾ ਹੋਇਆ ਹੀ ਦਿਖੇਗਾ ਜਿਵੇਂ ਕਿ ਤੁਸੀਂ ਹੇਠਾਂ ਦੇ ਤਸਵੀਰ ਵਿੱਚ ਵੇਖ ਰਹੇ ਹੋ ।

| What is Sensex and Nifty 50 in Punjabi | | What is Sensex in Punjabi | | What is Nifty 50 in Punjabi |

ਅੱਜ ਦੇ ਲਈ ਇਨਾ ਹੀ ਇਸ ਬਲਾਗ ਨੂੰ Like ਅਤੇ Share ਜ਼ਰੂਰ ਕਰੋ ਅਤੇ ਇਸ ਵੈੱਬਸਾਈਟ ਨੂੰ Subscribe ਜ਼ਰੂਰ ਕਰੋ ਤਾਂ ਜਦੋਂ ਵੀ ਅਸੀਂ ਕੋਈ ਨਵਾਂ ਬਲਾਗ ਲਿਖਦੇ ਹਾਂ ਤਾਂ ਉਸਦੀ Notification ਤੁਹਾਨੂੰ ਸਬ ਤੋਂ ਪਹਿਲਾਂ ਮਿਲੇ ਅਤੇ ਸਾਡੇ ਨਾਲ ਯਾਨੀ ਕਿ Roop Fin ਨਾਲ ਜੁੜੇ ਰਹੋ ।

2380cookie-checkWhat is Sensex and Nifty 50 in Punjabi

Leave a Comment